Breaking News
Home / Entertainment / Bollywood / ਪਰਿਵਾਰ ਨਾਲ ਗਣਪਤੀ ਬੱਪਾ ਵਿਸਰਜਨ ਕਰਦੇ ਨਜ਼ਰ ਆਏ ਸੰਜੇ ਦੱਤ…

ਪਰਿਵਾਰ ਨਾਲ ਗਣਪਤੀ ਬੱਪਾ ਵਿਸਰਜਨ ਕਰਦੇ ਨਜ਼ਰ ਆਏ ਸੰਜੇ ਦੱਤ…

ਬਾਲੀਵੁੱਡ ਸਿਤਾਰੇ ਅੱਜ ਕਲ੍ਹ ਗਣੇਸ਼ ਚੁਤਰਥੀ ਦੇ ਤਿਉਹਾਰ ਦਾ ਆਨੰਦ ਮਾਣ ਰਹੇ ਹਨ ।ਬੀਤੇ ਦਿਨ ਸੰਜੇ ਦੱਤ ਨੇ ਆਪਣੇ ਪੂਰੇ ਪਰਿਵਾਰ ਨਾਲ ਗਣਪਤੀ ਬੱਪਾ ਦਾ ਵਿਸਰਜਨ ਕੀਤਾਤੁਸੀ ਇਹਨਾਂ ਤਸਵੀਰਾਂ ‘ਚ ਵੇਖ ਸਕਦੇ ਹਾਂ । ਸੱਜੇ ਦੱ ਆਪਣੇ ਪਰਿਵਾਰ ਦੇ ਨਾਲ ਕੈਮਰੇ ਨੂੰ ਪੋਜ ਦਿੰਦੇ ਹੋਏ । ਗਣਪਤੀ ਦੀ ਪੂਜਾ ਕਰਦੇ ਭਗਤੀ ‘ਚ ਡੁੱਬੇ ਨਜ਼ਰ ਆਏ ਸੰਜੂ ਬਾਬਾ ।

About Time TV

Check Also

ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ : ਹਰਪਾਲ ਚੀਮਾ

ਚੰਡੀਗੜ੍ਹ, 16 ਅਕਤੂਬਰ (ਜਤਿੰਦਰ ਸਿੰਘ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪਟਿਆਲਾ ਅਧਿਆਪਕ ...

Leave a Reply

Your email address will not be published. Required fields are marked *