Breaking News
Home / Entertainment / ਪ੍ਰੀਤ ਹਰਪਾਲ ਕਿਸ ਨਾਲ ਖੇਡਣਗੇ ‘ਲੁੱਕਣ ਮੀਚੀ ‘

ਪ੍ਰੀਤ ਹਰਪਾਲ ਕਿਸ ਨਾਲ ਖੇਡਣਗੇ ‘ਲੁੱਕਣ ਮੀਚੀ ‘

ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਜਲਦ ਹੀ ਮੈਂਡੀ ਤੱਖਰ ਨਾਲ 'ਲੁੱਕਣ ਮੀਚੀ ' ਖੇਡਦੇ ਦਿਖਾਈ ਦੇਣਗੇ । ਅਸਲ 'ਚ ਪ੍ਰਰੀਤ ਹਰਪਾਲ ਨੇ ਆਪਣੀ ਨਵੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ , ਇਸ ਦਾ ਨਾਂ 'ਲੁੱਕਣ ਮੀਚੀ ' ਹੈ ।ਇਸ ਫਿਲਮ 'ਚ ਪ੍ਰੀਤ ਹਰਪਾਲ ਨਾਲ ਮੈਡੀ ਤੱਖਰ , ਅਮ੍ਰਿੰਤ ਅਲੋਖ ਸਿੰਘ , ਯੋਗਰਾਜ ਸਿੰਘ , ਗੁੱਗੂ ਗਿੱਲ ,ਹੋਬੀ ਧਾਲੀਵਾਲ , ਬੀ .ਐੱਨ . ਸ਼ਰਮਾ , ਕਰਮਜੀਥ ਅਨਮੋਲ , ਹਾਰਬੀ ਸੰਘਾ , ਨਿਰਮਲ ਰਿਸ਼ੀ, ਸਰਦਾਰ ਸੋਹੀ ਤ ਨਿਸ਼ਾਂ ਬਾਨੋ ਅਹਿਮ ਭੂਮਿਕਾ ਨਿਭਾਅ ਰਹੇ ਹਨ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *