Breaking News
Home / Breaking News / ਚੜ੍ਹਦੀਕਲਾ ਤੇ ਦੇਖੋ ਪਟਿਆਲਾ ‘ਚ ਮਨਾਇਆ ਜਾ ਰਿਹਾ ਭਗਵਾਨ ਵਿਸ਼ਨੂੰ ਦੀ ਵਾਮਨ ਸ਼ਤਾਵਤੀ …

ਚੜ੍ਹਦੀਕਲਾ ਤੇ ਦੇਖੋ ਪਟਿਆਲਾ ‘ਚ ਮਨਾਇਆ ਜਾ ਰਿਹਾ ਭਗਵਾਨ ਵਿਸ਼ਨੂੰ ਦੀ ਵਾਮਨ ਸ਼ਤਾਵਤੀ …

ਭਗਵਾਨ ਵਿਸ਼ਨੂੰ ਦੀ ਵਾਮਨ ਸ਼ਤਾਵਤੀ ਕੱਲ ਪਟਿਆਲਾ 'ਚ ਮਨਾਈ ਜਾ ਰਹੀ ਹੈ ਜਿਸ ਦਾ ਸਿੱਧਾ ਪ੍ਰਸਾਰਣ 'ਚੜ੍ਹਦੀਕਲਾ ਟਇਮ ਟੀ.ਵੀ ਫੇਸਬੁੱਕ ਲਾਈਵ ਤੇ ਸ਼ਾਮ 8 ਵਜੇ ਦੇਖ ਸਕਦੇ ਹੋ ਇਸ ਦਾ ਸਿੱਧਾ ਪ੍ਰਸਾਰਣ ਤੁਸੀ ਆਪਣੇ ਫੋਨਾਂ ਤੇ ਦੇਖ ਸਕਦੇ ਹੋ ਤੇ ਇਹ ਦਿਨ ਪਟਿਆਲਾ 'ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ।

About Time TV

Check Also

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ ...

Leave a Reply

Your email address will not be published. Required fields are marked *