Breaking News
Home / Breaking News / ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਗ੍ਰਿਫਤਾਰ …

ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਗ੍ਰਿਫਤਾਰ …

ਮਾਨਸਾ, 21 ਸਤੰਬਰ 2018 – ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਹੈ। ਜੀ.ਜੀ.ਐੱਸ. ਆਦਰਸ਼ ਸਕੂਲ ਸਾਹਨੇਵਾਲੀ ਦੇ ਵਿਵਾਦ ਦੇ ਚੱਲਦਿਆਂ ਲੰਘੀ 15 ਸਤੰਬਰ ਨੂੰ ਲੋਕਾਂ ਨੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਕੂਲ ਅੰਦਰ ਬਂਦੀ ਬਣਾ ਲਿਆ ਸੀ।ਪੁਲਿਸ ਨੇ ਧਰਨੇ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਸਮੇਤ 40 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ।

About Time TV

Check Also

ਆਨਲਾਈਨ ਵਿਕ ਰਹੀਆ ਹਨ ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਲੱਸ ਸੀਟਾਂ

19 ਦਸੰਬਰ,( ਚੜ੍ਹਦੀਕਲਾ ਵੈਬ ਡੈਸਕ) : ਅਜੌਕੇ ਦੌਰ ‘ਚ ਆਨਲਾਈਨ ਵਸਤਾ ਵੇਚਣ ਦਾ ਬਿਜ਼ਨਸ ਪੁਰੇ ...