Breaking News
Home / national / ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਜੇਤੂ ਉਮੀਦਵਾਰ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਜੇਤੂ ਉਮੀਦਵਾਰ

ਫਤਿਹਗੜ੍ਹ ਸਾਹਿਬ : ਜ਼ਿਲ੍ਹਾ  ਪ੍ਰੀਸ਼ਦ ਦੇ ਜੋਨ.1 ਤੋਂ ਕਾਂਗਰਸ ਦੀ ਪਲਵਿੰਦਰ ਕੌਰ, ਜੋਨ ਨੰ 2 ਤੋਂ ਕਾਂਗਰਸ ਦੀ ਕਰਮਜੀਤ ਕੌਰ, ਜੋਨ ਨੰ 3 ਤੋ ਕਾਂਗਰਸ ਦੀ ਮਨਦੀਪ ਕੌਰ, ਜੋਨ ਨੰ 4 ਕਾਂਗਰਸ ਦੀ ਜਸਵੀਰ ਸਿੰਘ, ਜੋਨ ਨੰ 5 ਤੋਂ ਕਾਂਗਰਸ ਜਸਵਿੰਦਰ ਕੌਰ, ਜੋਨ ਨੰ 6 ਤੋਂ ਪਰਵੀਨ ਰਾਣਾ, ਜੋਨ ਨੰ 7 ਕਾਂਗਰਸ ਦੇ ਗੁਰਜੀਤ ਸਿੰਘ, ਜੋਨ ਨੰ 8 ਕਾਂਗਰਸ ਦੇ ਬਲਿਹਾਰ ਸਿੰਘ, ਜੋਨ ਨੰ 9 ਕਾਂਗਰਸ ਦੇ ਜੋਗਿੰਦਰ ਸਿੰਘ, ਜੋਨ ਨੰ 10 ਤੋਂ ਕਾਂਗਰਸ ਦੇ ਹੀ ਅਮਰਜੀਤ ਕੌਰ ਜੇਤੂ ਰਹੇ ਹਨ।

ਬਲਾਕ ਸੰਮਤੀ ਸਰਹਿੰਦ ਲਈ ਬਣਾਏ 15 ਜੋਨਾਂ ਵਿੱਚੋਂ ਜੋਨ ਨੰਬਰ 01 ਤੋਂ ਕਾਂਗਰਸ ਦੇ ਜਤਿੰਦਰ ਕੁਮਾਰ, ਜੋਨ ਨੰਬਰ 02 ਤੋਂ ਆਜਾਦ ਉਮੀਦਵਾਰ ਸ੍ਰੀਮਤੀ ਸਰਬਜੀਤ ਕੌਰ, ਜੋਨ ਨੰਬਰ 03 ਤੋਂ ਕਾਂਗਰਸ ਦੇ ਬਹਾਦਰ ਸਿੰਘ, ਜੋਨ ਨੰਬਰ 04 ਤੋਂ ਕਾਂਗਰਸ ਦੀ ਸ੍ਰੀਮਤੀ ਨਵਨੀਤ ਕੌਰ, ਜੋਨ ਨੰਬਰ 05 ਕਾਂਗਰਸ ਦੀ ਸ੍ਰੀਮਤੀ ਜਗਮੋਹਨ ਕੌਰ, ਜੋਨ ਨੰਬਰ 06 ਤੋਂ ਕਾਂਗਰਸ ਦੀ ਸ੍ਰੀਮਤੀ ਪਰਮਜੀਤ ਕੌਰ, ਜੋਨ ਨੰਬਰ 07 ਤੋਂ ਕਾਂਗਰਸ ਦੇ ਹਰਬੰਸ ਸਿੰਘ, ਜੋਨ ਨੰਬਰ 08 ਤੋਂ ਕਾਂਗਰਸ ਦੀ ਸ੍ਰੀਮਤੀ ਗੁਰਜੀਤ ਕੌਰ, ਜੋਨ ਨੰਬਰ 09 ਤੋਂ ਕਾਂਗਰਸ ਦੀ ਸ੍ਰੀਮਤੀ ਜਸਵਿੰਦਰ ਕੌਰ, ਜੋਨ ਨੰਬਰ 10 ਤੋਂ ਕਾਂਗਰਸ ਦੇ ਅਮਨਦੀਪ ਸਿੰਘ, ਜੋਨ ਨੰਬਰ 11 ਤੋਂ ਕਾਂਗਰਸ ਦੇ ਲਖਵਿੰਦਰ ਸਿੰਘ, ਜੋਨ ਨੰਬਰ 12 ਤੋਂ ਕਾਂਗਰਸ ਦੇ ਵਰਿਆਮ ਸਿੰਘ, ਜੋਨ ਨੰਬਰ 13 ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਅਤੇ ਜੋਨ ਨੰਬਰ 14 ਤੋਂ ਕਾਂਗਰਸ ਦੀ ਨਰਿੰਦਰ ਕੌਰ ਅਤੇ ਜੋਨ ਨੰਬਰ 15 ਤੋਂ ਕਾਂਗਰਸ ਦੇ ਬਲਬੀਰ ਸਿੰਘ ਜੇਤੂ ਰਹੇ ਹਨ।

ਖਮਾਣੋਂ ਦੇ ਜੋਨ ਨੰ: 1 ਤੋਂ ਕਾਂਗਰਸ ਦੀ ਸ਼੍ਰੀਮਤੀ ਕਰਮਜੀਤ ਕੌਰ, ਜੋਨ ਨੰ: 2 ਕਾਂਗਰਸ ਦੇ ਵਿਸ਼ਵਦੀਪ ਸਿੰਘ, ਜੋਨ ਨੰ: 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸ਼੍ਰੀਮਤੀ ਅਮਰਜੀਤ ਕੌਰ, ਜੋਨ ਨੰਬਰ 4 ਤੋਂ ਕਾਂਗਰਸ ਦੇ ਸ. ਸਰਬਜੀਤ ਸਿੰਘ, ਜੋਨ ਨੰ: 5 ਤੋਂ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸ਼੍ਰੀਮਤੀ ਕੁਲਵੰਤ ਕੌਰ, ਜੋਨ ਨੰ: 6 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜਸਵਿੰਦਰ ਕੌਰ, ਜੋਨ ਨੰ: 7 ਤੋਂ ਕਾਂਗਰਸ ਦੇ ਜੀਤਾ ਰਾਮ, ਜੋਨ ਨੰ: 8 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ, ਜੋਨ ਨੰ: 9 ਤੋਂ ਕਾਂਗਰਸ ਦੇ ਸ੍ਰੀ ਸੁਖਦੇਵ ਸਿੰਘ, ਜੋਨ ਨੰ: 10 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਨਿਰਭੈ ਸਿੰਘ, ਜੋਨ ਨੰ: 11 ਤੋਂ ਕਾਂਗਰਸ ਦੀ ਸ੍ਰੀ ਨਰਿੰਦਰ ਕੁਮਾਰ, ਜੋਨ ਨੰ: 12 ਤੋਂ ਕਾਂਗਰਸ ਦੀ ਸ਼੍ਰੀਮਤੀ ਜਸਮੀਤ ਕੌਰ, ਜੋਨ ਨੰ: 13 ਤੋਂ ਕਾਂਗਰਸ ਦੀ ਸ਼੍ਰੀਮਤੀ ਰਣਜੀਤ ਕੌਰ, ਜੋਨ ਨੰ: 14 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਰੇਖਾ ਰਾਣੀ ਅਤੇ ਜੋਨ ਨੰ: 15 ਤੋਂ ਸ਼ੋ੍ਰਮਣੀ ਅਕਾਲੀ ਦਲ ਦਾ ਲਖਵੀਰ ਸਿੰਘ ਜੇਤੂ ਰਹੇ ਹਨ।

ਅਮਲੋਹ ਦੇ ਜੋਨ ਨੰ: 1 ਤੋਂ ਕਾਂਗਰਸ ਦੇ ਜਸਪਾਲ ਸਿੰਘ, ਜੋਨ ਨੰ: 2 ਕਾਂਗਰਸ ਦੀ ਚਰਨਜੀਤ ਕੌਰ, ਜੋਨ ਨੰ: 3 ਤੋਂ ਕਾਂਗਰਸ ਦੇ ਗੁਰਿੰਦਰਪਾਲ ਸਿੰਘ, ਜੋਨ ਨੰਬਰ 4 ਤੋਂ ਕਾਂਗਰਸ ਦੇ ਜਗਨਨਾਥ, ਜੋਨ ਨੰ: 5 ਤੋਂ ਕਾਂਗਰਸ ਦੀ ਜਸਵੀਰ ਕੌਰ, ਜੋਨ ਨੰ: 6 ਤੋਂ ਕਾਂਗਰਸ ਦੀ ਸਵਰਨਜੀਤ ਕੌਰ, ਜੋਨ ਨੰ: 7 ਤੋਂ ਕਾਂਗਰਸ ਦੇ ਦਿਲਬਾਗ ਸਿੰਘ, ਜੋਨ ਨੰ: 8 ਤੋਂ ਕਾਂਗਰਸ ਦੀ ਇੰਦੂ ਸ਼ਰਮਾਂ, ਜੋਨ ਨੰ: 9 ਤੋਂ ਕਾਂਗਰਸ ਦੇ ਬਲਵਿੰਦਰ ਸਿੰਘ, ਜੋਨ ਨੰ: 10 ਤੋਂ ਕਾਂਗਰਸ ਦੇੇ ਗੁਰਮੀਤ ਸਿੰਘ, ਜੋਨ ਨੰ: 11ਕਾਂਗਰਸ ਦੇ ਜਸਵਿੰਦਰ ਸਿੰਘ, ਜੋਨ ਨੰ: 12 ਤੋਂ ਸ੍ਰੋਮਣੀ ਅਕਾਲੀ ਦਲ ਦੀ ਸਵਰਨਜੀਤ ਕੌਰ, ਜੋਨ ਨੰ: 13 ਤੋਂ ਕਾਂਗਰਸ ਦੀ ਰਵਿੰਦਰ ਕੌਰ, ਜੋਨ ਨੰ: 14 ਤੋਂ ਕਾਂਗਰਸ ਦੇ ਹਰਚੰਦ ਸਿੰਘ, ਜੋਨ ਨੰ: 15 ਤੋਂ ਕਾਂਗਰਸ ਦੀ ਹਰਜਿੰਦਰ ਕੌਰ, ਜੋਨ ਨੰ. 16 ਤੋਂ ਕਾਂਗਰਸ ਦੀ ਜਸਵਿੰਦਰ ਕੌਰ ਤੇ ਜੋਨ ਨੰ 17 ਕਾਂਗਰਸ ਦੇ ਬਲਵੀਰ ਸਿੰਘ ਜੇਤੂ ਰਹੇ ਹਨ।

ਬਲਾਕ ਸੰਮਤੀ ਬਸੀ ਪਠਾਣਾ ਦੇ ਜੋਨ ਨੰ: 1 ਤੋਂ ਕਾਂਗਰਸ ਦੀ ਸ਼੍ਰੀਮਤੀ ਰਮਨਦੀਪ ਕੌਰ, ਜੋਨ ਨੰ: 2 ਸ੍ਰੋਮਣੀ ਅਕਾਲੀ ਦਲ ਦੀ ਪ੍ਰੀਤਮ ਕੌਰ , ਜੋਨ ਨੰ: 3 ਤੋਂ ਕਾਂਗਰਸ ਦੀ ਸ਼੍ਰੀਮਤੀ ਕਿਰਨਜੀਤ ਕੌਰ, ਜੋਨ ਨੰਬਰ 4 ਤੋਂ ਕਾਂਗਰਸ ਦੇ ਸ.ਅਮਨਪ੍ਰੀਤ ਸਿੰਘ, ਜੋਨ ਨੰ: 5 ਤੋਂ ਕਾਂਗਰਸ ਦੇ ਜਸਵੀਰ ਸਿੰਘ, ਜੋਨ ਨੰ: 6 ਤੋਂ ਕਾਂਗਰਸ ਦੇ ਗੁਰਮੁੱਖ ਸਿੰਘ, ਜੋਨ ਨੰ: 7 ਤੋਂ ਕਾਂਗਰਸ ਦੇ ਦਵਿੰਦਰ ਸਿੰਘ, ਜੋਨ ਨੰ: 8 ਤੋਂ ਕਾਂਗਰਸ ਦੇ ਦਵਿੰਦਰ ਸਿੰਘ ਬਾਠ, ਜੋਨ ਨੰ: 9 ਤੋਂ ਕਾਂਗਰਸ ਦੀ ਸੁਖਦੀਪ ਕੌਰ, ਜੋਨ ਨੰ: 10 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਮਨਪਾਲ ਸਿੰਘ, ਜੋਨ ਨੰ: 11 ਤੋਂ ਕਾਂਗਰਸ ਦੇ ਅਮੀ ਚੰਦ, ਜੋਨ ਨੰ: 12 ਤੋਂ ਕਾਂਗਰਸ ਦੀ ਸ਼੍ਰੀਮਤੀ ਬਲਜੀਤ ਕੌਰ, ਜੋਨ ਨੰ: 13 ਤੋਂ ਕਾਂਗਰਸ ਦੀ ਸ਼੍ਰੀਮਤੀ ਅਮਨੀਦਪ ਕੌਰ, ਜੋਨ ਨੰ: 14 ਤੋਂ ਆਜਾਦ ਉਮੀਦਵਾਰ ਹਰਪ੍ਰੀਤ ਸਿੰਘ ਅਤੇ ਜੋਨ ਨੰ: 15 ਤੋਂ ਕਾਂਗਰਸ ਦੇ ਹਰਬੰਸ ਸਿੰਘ ਜੇਤੂ ਰਹੇ ਹਨ।

ਬਲਾਕ ਸੰਮਤੀ ਖੇੜਾ ਦੇ ਜੋਨ ਨੰ: 1 ਤੋਂ ਸ੍ਰੋਮਣੀ ਅਕਾਲੀ ਦਲ ਦਾ ਕੁਲਵੰਤ ਸਿੰਘ, ਜੋਨ ਨੰ: 2 ਕਾਂਗਰਸ ਦੀ ਪਰਮਜੀਤ ਕੌਰ, ਜੋਨ ਨੰ: 3 ਤੋਂ ਕਾਂਗਰਸ ਦੀ ਸੁਖਜੀਤ ਕੌਰ, ਜੋਨ ਨੰਬਰ 4 ਤੋਂ ਕਾਂਗਰਸ ਦੀ ਹਰਜਿੰਦਰ ਕੌਰ, ਜੋਨ ਨੰ: 5 ਤੋਂ ਸ੍ਰੋਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ, ਜੋਨ ਨੰ: 6 ਤੋਂ ਕਾਂਗਰਸ ਦੇ ਰਣਜੀਤ ਸਿੰਘ, ਜੋਨ ਨੰ: 7 ਤੋਂ ਕਾਂਗਰਸ ਦੇ ਜਸਪ੍ਰੀਤ ਸਿੰਘ, ਜੋਨ ਨੰ: 8 ਤੋਂ ਕਾਂਗਰਸ ਦੇ ਗੌਰਵ ਕੌਸ਼ਲ, ਜੋਨ ਨੰ: 9 ਤੋਂ ਕਾਂਗਰਸ ਦੀ ਮਲਕੀਤ ਕੌਰ, ਜੋਨ ਨੰ: 10 ਤੋਂ ਕਾਂਗਰਸ ਦੀ ਅਨੀਤਾ ਰਾਣੀ, ਜੋਨ ਨੰ: 11 ਤੋਂ ਸ੍ਰੋਮਣੀ ਅਕਾਲੀ ਦਲ ਦਾ ਰਜਿੰਦਰ ਸਿੰਘ, ਜੋਨ ਨੰ: 12 ਤੋਂ ਕਾਂਗਰਸ ਦੇ ਹਰਦੀਪ ਸਿੰਘ, ਜੋਨ ਨੰ: 13 ਤੋਂ ਕਾਗਰਸ ਦੇ ਗੁਰਸੇਵਕ ਸਿੰਘ, ਜੋਨ ਨੰ: 14 ਤੋਂ ਕਾਂਗਰਸ ਦੇ ਗੁਰਮੇਲ ਸਿੰਘ ਅਤੇ ਜੋਨ ਨੰ: 15 ਤੋਂ ਕਾਂਗਰਸ ਦੇ ਮਨਦੀਪ ਕੌਰ ਜੇਤੂ ਰਹੇ ਹਨ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...