Breaking News
Home / Punjab / Malwa / ਖ਼ੂਹ ‘ਚ ਗਿਰਿਆ ਮਜ਼ਦੂਰ

ਖ਼ੂਹ ‘ਚ ਗਿਰਿਆ ਮਜ਼ਦੂਰ

ਖ਼ਬਰ ਮੁੱਖ-ਮੰਤਰੀ ਦੇ ਜ਼ਿਲ੍ਹਾ ਪਟਿਆਲਾ ਤੋਂ ਹੈ ਜਿੱਥੇ ਪਿੰਡ ਚਮਾਰਹੇੜੀ ‘ਚ ਪਟਿਆਲਾ ਦੀ ਮਥੁਰਾ ਕਲੌਨੀ ਦੇ ਰਹਿਣ ਵਾਲੇ ਦੋ ਮਜ਼ਦੂਰ ਦਿਹਾੜੀ ਕਰਨ ਗਏ ਸਨ ਉਨ੍ਹਾਂ ਨੂੰ ਪਿੰਡ ‘ਚ ਦਿਹਾੜੀ ਤਾਂ ਮਿਲ ਨਹੀਂ ਪਰ ਜਦ ਉਹ ਚਮਾਰਹੇੜੀ ਤੋਂ ਵਾਪਿਸ ਪਰਤ ਰਹੇ ਸਨ ਉਸ ਵੇਲੇ ਉਹ ਪਿੰਡ ਦੇ ਕੋਲ ਹੀ ਪਿਸ਼ਾਬ ਕਰਨ ਲਈ ਰੁਕੇ ਤੇ ਉਨ੍ਹਾਂ ਚੋਂ ਇੱਕ ਮਜ਼ਦੂਰ ਉਸ ਜਗ੍ਹਾ ਮੌਜੂਦ ਖੂਹ ਵਿੱਚ ਗਿਰ ਗਿਆ  ।ਉਸ ਵਿਅਕਤੀ ਨੂੰ ਸਮਾਜ-ਸੇਵੀ ਮੁਖਤਿਆਰ ਸਿੰਘ ਤੇ ਪਿੰਡ ਵਾਸੀਆਂ ਵੱਲੋਂ ਖੂਹ ਚੋਂ ਕੱਡਕੇ ਜਖ਼ਮੀ ਹਾਲਤ ਵਿੱਚ ਰਾਜਿੰਦਰਾਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜੋ ਕਿ ਹੁਣ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਇਸ ਮੌਕੇ ਸਮਾਜ ਸੇਵੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਹ ਭਿਆਨਕ ਹਾਦਸਾ ਪਿੰਡ ਵਿੱਚ ਸਫਾਈ ਨਾ ਹੋਣ ਕਾਰਨ ਵਾਪਰਿਆ ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...