Breaking News
Home / Business / ਜੈਯੰਤ ਮੈਮਨ ਮੈਥਿਊ ਨੂੰ ‘ਦ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣਿਆ
ਜੈਯੰਤ ਮੈਮਨ ਮੈਥਿਊ ਨੂੰ 'ਦ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣਿਆ

ਜੈਯੰਤ ਮੈਮਨ ਮੈਥਿਊ ਨੂੰ ‘ਦ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣਿਆ

ਬੰਗਲੁਰੂ, 28 ਸਤੰਬਰ : ਅੱਜ ਇਥੇ ‘ਦ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦੀ ਹੋਈ 79ਵੀਂ ਸਾਲਾਨਾ ਆਮ ਮੀਟਿੰਗ ‘ਚ ਸ੍ਰੀ ਜੈਯੰਤ ਮੈਮਨ ਮੈਥਿਊ (ਮਲਿਆਲਾ ਮਨੋਰਮਾ) ਨੂੰ ਸਾਲ 2018-19 ਲਈ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਜੋ ਕਿ ਮਿਸ ਅਕੀਲਾ ਉਰਨਾਕਰ (ਬਿਜ਼ਨਸ ਸਟੈਂਰਡ) ਦੀ ਥਾਂ ਲੈਣਗੇ। ਇਸ ਤੋਂ ਇਲਾਵਾ ਮਿਸ ਸ਼ੈਲੇਸ ਗੁਪਤਾ (ਮਿਡ ਡੇ) ਨੂੰ ਡਿਪਟੀ ਪ੍ਰੈਜੀਡੈਂਟ, ਸ੍ਰੀ ਐਲ ਅਦੀਮੂਲਮ (ਹੈਲਥ ਐਂਡ ਦ ਐਂਟੀਸੈਪਟਿਕ) ਨੂੰ ਵਾਈਸ ਪ੍ਰੈਜ਼ੀਡੈਂਟ ਜਦ ਕਿ ਸ੍ਰੀ ਸ਼ਰਧ ਸਕਸੈਨਾ (ਹਿੰਦੁਸਤਾਨ ਟਾਇਮਜ਼, ਪਟਨਾ), ਨੂੰ ਸਾਲ 2018-19 ਲਈ ਸੁਸਾਇਟੀ ਦਾ ਅਨਰੇਰੀ ਖ਼ਜ਼ਾਨਚੀ ਥਾਪਿਆ ਗਿਆ ਹੈ ਜਦ ਕਿ ਸ੍ਰੀ ਲਵ ਸਕਸੈਨਾ ਸੁਸਾਇਟੀ ਦੇ ਸਕੱਤਰ ਜਨਰਲ ਦੀ ਜ਼ਿੰਮੇਵਾਰੀ ਨਿਭਾਉਣਗੇ।

ਜੈਯੰਤ ਮੈਮਨ ਮੈਥਿਊ ਨੂੰ 'ਦ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣਿਆ

ਇਸ ਮੌਕੇ ਆਈ.ਐਨ.ਐਸ. ਦੀ ਐਗਜੀਕਿਊਟਿਵ ਕਮੇਟੀ ਦੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਜਿਸ ਵਿਚ ਸ੍ਰ. ਜਗਜੀਤ ਸਿੰਘ ਦਰਦੀ (ਰੋਜ਼ਾਨਾ ਚੜ੍ਹਦੀਕਲਾ), ਸ੍ਰੀ ਐਸ. ਬਾਲਾ ਸੁਬਰਾਮਨੀਅਮ ਅਦਿਿਤਅਨ (ਰੋਜ਼ਾਨਾ ਥਾਨਥੀ), ਸ੍ਰੀ ਗਰੀਸ਼ ਅਗਰਵਾਲ (ਦੈਨਿਕ ਭਾਸਕਰ, ਭੋਪਾਲ), ਸਮਾਹਿਤ ਬਾਲ (ਪ੍ਰਗਤੀਵਾਦੀ), ਵੀ ਕੇ ਚੋਪੜਾ (ਦੈਨਿਕ ਅਸਾਮ), ਵਿਜੈ ਕੁਮਾਰ ਚੋਪੜਾ (ਪੰਜਾਬ ਕੇਸਰੀ, ਜਲੰਧਰ), ਕਰਨ ਰਾਜਿੰਦਰ ਦਰਦਾ(ਲੋਕਮਤ ਔਰੰਗਾਬਾਦ), ਵਿਜੈ ਜਵਾਹਰਲਾਲ ਦਰਦਾ, ਜਗਜੀਤ ਸਿੰਘ ਦਰਦੀ (ਚੜ੍ਹਦੀਕਲਾ ਡੈਲੀ), ਵਿਵੇਕ ਜਿਓਨਕਾ (ਦ ਇੰਡੀਅਨ ਐਕਸਪ੍ਰੈਸ,ਮੁੰਬਈ), ਮਹਿੰਦਰ ਮੋਹਨ ਗੁਪਤਾ (ਦੈਨਿਕ ਜਾਗਰਣ), ਪ੍ਰਦੀਪ ਗੁਪਤਾ (ਡਾਟਾ ਕੁਅਸਟ), ਸੰਜੇ ਗੁਪਤਾ (ਦੈਨਿਕ ਜਾਗਰਣ, ਵਾਰਾਣਸੀ), ਮੋਹਿਤ ਜੇਨ (ਇਕੋਨੋਮਿਕ੍ਸ ਟਾਇਮਸ ), ਸਰਵਿੰਦਰ ਕੌਰ (ਅਜੀਤ), ਸੀ ਐਚ ਕਿਰਨ (ਵਿਪੁਲਾ ਐਂਡ ਅੰਨਾ ਡਾਟਾ), ਐਮ ਵੀ ਸ਼੍ਰੇਯਾਮਸ ਕੁਮਾਰ (ਮੈਥਰੁਭੂਮੀ ਆਰੋਗਯਾ ਮਾਸਿਕਾ ), ਡਾ ਆਰ ਲਕਸ਼ਮੀ ਪਾਥੀ (ਦਿਨਾਮਾਲਰ), ਵਿਲਾਸ ਏ ਮਰਾਠੇ (ਦੈਨਿਕ ਹਿੰਦੁਸਤਾਨ, ਅਮਰਾਵਤੀ), ਹਰਸ਼ਾ ਮੈਥਿਊ (ਵਨਿਥਾ), ਨਰੇਸ਼ ਮੋਹਨ (ਸੰਡੇ ਸਟੇਟਮੈਂਨ), ਅਨੰਤ ਨਾਥ (ਗੜੀਸ਼ੋਭਿਕ, ਮਰਾਠੀ), ਸੁਮੰਤਾ ਪਾਲ (ਅਮਰ ਉਜਾਲਾ), ਪ੍ਰਤਾਪ ਜੀ ਪਾਵਰ (ਸਕਲ), ਡੀ ਡੀ ਪੁਰਕਾਯਸ਼ਤਾ (ਅਨੰਦਾ ਬਜ਼ਾਰ ਪਤ੍ਰਿਕਾ ), ਆਰ ਐਮ ਆਰ ਰਮੇਸ਼ (ਦੀਨਾ ਕਰਨ ), ਕੇ ਰਾਜਾ ਪ੍ਰਸਾਦ ਰੇਡੀ( ਸਾਕਸ਼ੀ ਵਿਸ਼ਾਖਾਪਟਨਮ ), ਅਤਿਦੇਬ ਸਰਕਾਰ (ਦ ਟੈਲੀਗ੍ਰਾਫ), ਰਾਕੇਸ਼ ਸ਼ਰਮਾ (ਅੱਜ ਸਮਾਜ ), ਕਿਰਨ ਦੀ ਠਾਕੁਰ (ਤਰੁਣ ਭਾਰਤ, ਬੇਲੂਗਾਉਮ ), ਬੀਜੁ ਵਰਘੀ (ਮੰਗਲਾਮ ਵੀਕਲੀ ), ਰਾਜੀਵ ਵਰਮਾ (ਦ ਟ੍ਰਿਬਿਊਨ ), ਬਾਹੂਬਲੀ ਐਸ ਸ਼ਾਹ (ਗੁਜਰਾਤ ਸਮਾਚਾਰ ), ਹੋਰਮੁਸਜੀ ਐਨ ਕਾਮਾ (ਬੰਬੇ ਸਮਾਚਾਰ ਵੀਕਲੀ ), ਕੁੰਦਨ ਆਰ ਵਯਾਸ (ਵ੍ਯਾਪਾਰ ਮੁੰਬਈ ), ਕੇ ਐਨ ਤਿਲਕ ਕੁਮਾਰ (ਡੇਕਨ ਹੈਰਲਡ ਪ੍ਰਜਾਵਰੀ ), ਰਵਿੰਦਰ ਕੁਮਾਰ (ਦ ਸਟੈਟਮੈਂਨ ), ਕਿਰਨ ਬੀ ਵਡੋਦਰਾ (ਸੰਭਵ ਮੈਟਰੋ ), ਪੀ ਵੀ ਚੰਦ੍ਰਨ (ਗ੍ਰਹਿਲਾਕਸ਼ਮੀ), ਸੋਮੇਸ਼ ਸ਼ਰਮਾ (ਰਾਸ਼ਟਰਾਦੂਤ ਸਪਤਾਹਿਕ ), ਮਿਸ ਆਕਿਲ ਉਰਾਨਕਰ(ਬਿਜ਼ਿਨੈੱਸ ਸਟੈਂਡਰਡ )

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...