Breaking News
Home / Entertainment / Bollywood / ਬਿੱਗ ਬੌਸ 12 ‘ਚ ਨਜ਼ਰ ਆਈ ਹਿਮਾਚਲ ਦੀ ਸੁਰਭੀ ..

ਬਿੱਗ ਬੌਸ 12 ‘ਚ ਨਜ਼ਰ ਆਈ ਹਿਮਾਚਲ ਦੀ ਸੁਰਭੀ ..

ਬਿੱਗ ਬੌਸ 12 ਦੇ ਵਾਈਲਡ ਕਾਰਡ ਐਂਟਰੀ ‘ਚ ਸੁਰਭੀ ਆਈ ਨਜ਼ਰ।ਇਸ ਹਫਤੇ ਸ਼ੋਅ ਦੇ ਨਵੇਂ ਐਪੀਸੋਡ ‘ਚ ਸੁਰਭੀ ਨਜ਼ਰ ਆਵੇਗੀ

ਸੁਜਾਨਪੁਰ ਦੇ ਇਲਾਕੇ ਰੰਗੜ ਨਾਲ ਸੰਬੰਧ ਰੱਖਣ ਵਾਲੀ ਸੁਰਭੀ ਰਾਣਾ ਕਲਰਸ ਟੀ. ਵੀ. ‘ਤੇ ਚੱਲ ਰਹੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 12’ ‘ਚ ਦੇਖਣ ਨੂੰ ਮਿਲੀ ।ਸੁਰਭੀ ਰਾਣਾ ਬਿੱਗ ਬੌਸ ਦੇ ਆਊਟ ਹਾਊਸ ‘ਚ ਇੰਤਜ਼ਾਰ ਕਰ ਰਹੀ ਸੀ ।ਹੁਣ ‘ ਬਿੱਗ ਬੌਸ ‘ ਦੇ ਘਰ ‘ਚ ਐਟਂਰੀ ਮਿਲਣ ਤੋਂ ਬਾਅਦ ਸੀਜ਼ਨ 12 ‘ਚ ਧਮਾਲ ਮਚਾਉਣ ਲਈ ਤਿਆਰ ਹੈ ।ਬਿੱਗ ਬੌਸ ‘ਚ ਪਹਿਲੀ ਵਾਰ ਨਜ਼ਰ ਆਈ ਹਿਮਾਚਲ ਦੀ ਕੋਈ ਮੁਕਾਬਲੇਬਾਜ਼ ਨਜ਼ਰ ਆ ਰਹੀ ਹੈਸ਼ੋਅ ਜਿੱਤਣ ਲਈ ਸੁਰਭੀ ਨੂੰ ਹਿਮਾਚਲ ਦੇ ਲੋਕਾਂ ਤੋਂ ਆਪਣੇ ਲਈ ਵੋਟਿੰਗ ਦੀ ਵੀ ਜ਼ਰੂਰਤ ਰਹੇਗੀ। ਕਿ ਇਸ ਤੋਂ ਪਹਿਲਾਂ ਸੁਰਭੀ ਰਾਣਾ ‘ਰੋਡੀਜ਼’ ‘ਚ ਨਜ਼ਰ ਆ ਚੁੱਕੀ ਹੈ।

About Time TV

Check Also

ਨਹੀਂ ਹੋਇਆ ਅਸਤੀਫ਼ਾ ਮਨਜ਼ੂਰ, ਸ਼੍ਰੋਮਣੀ ਕਮੇਟੀ ਕਰੇਗੀ ਤਤਕਾਲੀ ਮੀਟਿੰਗ ‘ਚ ਫ਼ੈਸਲਾ

19 ਅਕਤੂਬਰ, (ਸੁਖਵਿੰਦਰ ਸ਼ੇਰਗਿੱਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ...

Leave a Reply

Your email address will not be published. Required fields are marked *