Breaking News
Home / Breaking News / ਅਧਿਆਪਕ ਹੁਣ ਖ਼ੁਦ ਨੂੰ ਫਾਂਸੀ ‘ਤੇ ਲਟਕਾਉਣ ਲਈ ਮਜਬੂਰ …

ਅਧਿਆਪਕ ਹੁਣ ਖ਼ੁਦ ਨੂੰ ਫਾਂਸੀ ‘ਤੇ ਲਟਕਾਉਣ ਲਈ ਮਜਬੂਰ …

ਪੰਜਾਬ ਸਰਕਾਰ ਵਲੋਂ ਬੀਤੇ ਦਿਨ ਕੈਬਨਿਟ ਦੇ ਫੈਸਲੇ ‘ਚ ਐੱਸ . ਐਸ . ਏ / ਰਮਸਾ ਅਧਿਆਪਕਾਂ ਦੀ ਤਨਖਾਹ 65 ਫੀਸਦੀ ਘੱਟ ਕੀਤੇ ਜਾਣ ਦੇ ਫੈਸਲੇ ਨਾਲ ਅਧਿਆਪਕਾਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਹੈ ।ਯੂਨੀਅਨ ਦੇ ਪ੍ਰਦੇਸ਼ ਕਨਵੀਨਰ ਚੌ. ਰਾਮਭਜਨ ਸਮੇਤ ਹੋਰ ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਅਧਿਆਪਕ ਖੁਦ ਨੂੰ ਫਾਂਸੀ ‘ਤੇ ਲਟਕਾਉਣ ਲਈ ਸਰਕਾਰ ਦੇ ਸਾਹਮਣੇ ਪੇਸ਼ ਹੋਣਗੇ।ਇਸ ਸਬੰਧੀ ਅੱਜ ਇਨ੍ਹਾਂ ਅਧਿਆਪਕਾਂ ਨੇ ਮੂੰਹ ‘ਤੇ ਕਾਲੇ ਨਕਾਬ ਪਾ ਕੇ ਬਕਾਇਦਾ ਗਲਿਆਂ ‘ਚ ਫੰਦੇ ਲਟਕਾ ਕੇ ਖੁਦ ਨੂੰ ਸੰਕੇਤਕ ਫਾਂਸੀ ਵੀ ਦਿੱਤੀ।

About Time TV

Check Also

ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ : ਹਰਪਾਲ ਚੀਮਾ

ਚੰਡੀਗੜ੍ਹ, 16 ਅਕਤੂਬਰ (ਜਤਿੰਦਰ ਸਿੰਘ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪਟਿਆਲਾ ਅਧਿਆਪਕ ...

Leave a Reply

Your email address will not be published. Required fields are marked *