Breaking News
Home / News / ਜਬਰ ਵਿਰੋਧੀ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ ਬਿਕਰਮ ਮਜੀਠੀਆ

ਜਬਰ ਵਿਰੋਧੀ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ ਬਿਕਰਮ ਮਜੀਠੀਆ

ਪਟਿਆਲਾ,(ਅਮਰਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਵਿਖੇ 7 ਤਾਰੀਖ ਨੂੰ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅੱਜ ਬਿਕਰਮਜੀਤ ਸਿੰਘ ਮਜੀਠੀਆਂ ਪਹੁੰਚੇ ਹਨ ਉਨ੍ਹਾਂ ਨਾਲ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਰੈਲੀ ਵਾਲੀ ਜਗ੍ਹਾ ਦਾ ਜ਼ਾਇਜਾ ਲੈਣ ਪਹੁੰਚੇ ਸਨ ਦੱਸ ਦੇਈਏ ਕਿ ਇਹ ਰੈਲੀ ਪਟਿਆਲਾ, ਸੰਗਰੂਰ  ਰੋਡ (ਨੈਸ਼ਨਲ ਹਾਈਵੇਅ 7) ‘ਤੇ ਸਥਿੱਤ ਪਿੰਡ ਮਹਿਮਦਪੁਰ ਦੀ ਦਾਣਾ ਮੰਡੀ ਵਿਖੇ ਹੋ ਰਹੀ ਹੈ ।

About Time TV

Check Also

ਆਨਲਾਈਨ ਵਿਕ ਰਹੀਆ ਹਨ ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਲੱਸ ਸੀਟਾਂ

19 ਦਸੰਬਰ,( ਚੜ੍ਹਦੀਕਲਾ ਵੈਬ ਡੈਸਕ) : ਅਜੌਕੇ ਦੌਰ ‘ਚ ਆਨਲਾਈਨ ਵਸਤਾ ਵੇਚਣ ਦਾ ਬਿਜ਼ਨਸ ਪੁਰੇ ...