Breaking News
Home / India / ਭਾਜਪਾ ਭਜਾਓ ਦੇਸ਼ ਬਚਾਓ !

ਭਾਜਪਾ ਭਜਾਓ ਦੇਸ਼ ਬਚਾਓ !

ਸੋਸ਼ਲ ਮੀਡੀਆ ‘ਤੇ ‘ਭਾਜਪਾ ਭਜਾਓ ਦੇਸ਼ ਬਚਾਓ’ ਨਾਂਅ ਦੇ ਪੋਸਟਰ ਵਾਲੀ ਪੋਸਟ ਬੜੀ ਜਲਦੀ ਵਾਈਰਲ ਹੋਈ ਹੈ ਇਸ ਪੋਸਟਰ ਵਿੱਚ 2014 ‘ਚ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਕੀਤੇ ਗਏ,ਆਮ ਜਨਤਾ ਨਾਲ 10 ਵੱਡੇ ਵਾਅਦਿਆਂ ਬਾਰੇ ਲਿਿਖਆ ਗਿਆ ਹੈ ਕਿ 2019 ਵਿੱਚ ਹੋਣ ਵਾਲੀਆ ਚੋਣਾਂ ਸਮੇਂ ਜ਼ਰੂਰ ਪੁੱਛਣਾ ਕਿ ਇੰਨ੍ਹਾਂ ਚੋਂ ਕਿਹੜੇ ਵਾਅਦੇ ਪੂਰੇ ਹੋ ਗਏ ਹਨ ਤੇ ਕਿਹੜੇ 2019 ਤੱਕ ਪੂਰੇ ਹੋ ਜਾਣਗੇ ।

ਇਹ ਵਾਅਦੇ ਹੇਠ ਲਿਖੇ ਅਨੁਸਾਰ ਹਨ
1.ਦੋ ਕਰੌੜ ਨਵੀਂਆਂ ਨੌਕਰੀਆਂ ਹਰ ਸਾਲ
2.ਕਿਸਾਨ ਨੂੰ ਲਾਗਤ +50 ਪ੍ਰਤੀਸ਼ਤ ਫ਼ਸਲ ਦੇ ਭਾਅ
3.ਵਿਦੇਸ਼ਾਂ ਤੋਂ ਕਾਲਾ ਧਨ ਵਾਪਿਸ ਲੈਕੇ ਆਉਂਣਾ
4. ਹਰ ਇੱਕ ਦੇ ਬੈਂਕ ਖਾਤੇ ‘ਚ 15-15 ਲੱਖ ਰੁਪਏ
5.100 ਸਮਰਾਟ ਸ਼ਹਿਰ ਬਣਾਉਂਣਾ
6.ਰਾਮ ਮੰਦਿਰ ਦਾ ਨਿਰਮਾਣ
7.ਕਸ਼ਮੀਰ ‘ਚ ਧਾਰਾ 370 ਹਟਾਉਂਣਾ
8.ਗੰਗਾ ਨੁੰ ਸਾਫ਼ ਕਰਨਾ
9.ਡਾਲਰ 40 ਰੁਪਏ ‘ਤੇ
10.ਲੋਕਪਾਲ ਦਾ ਸੰਗਠਨ

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...