Breaking News
Home / India / ਰਾਹੁਲ ਗਾਂਧੀ ਦੇ ਰੋਡ ਸ਼ੋਅ ‘ਚ ਇਹ ਕੀ ਹੋ ਗਿਆ ???

ਰਾਹੁਲ ਗਾਂਧੀ ਦੇ ਰੋਡ ਸ਼ੋਅ ‘ਚ ਇਹ ਕੀ ਹੋ ਗਿਆ ???

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮੱਧ ਪ੍ਰਦੇਸ਼ ਦੇ ਜਬਲਪੁਰ ਰੋਡ ਸ਼ੋਅ ਦੌਰਾਨ ਕੁੱਝ ਅਜਿਹਾ ਵਾਪਰਿਆ ਜਿਸ ਨੇ ਕੁੱਝ ਪਲਾਂ ਲਈ ਸਭ ਦੇ ਸਾਹ ਰੋਕ ਦਿੱਤੇ ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਤੋਂ ਕੁੱਝ ਦੂਰੀ ਤੇ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਜਿਸਦਾ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੀ ਹੋ ਗਿਆ ।ਪਰ ਜਦ ਪਤਾ ਲੱਗਾ ਤਾਂ ਇਹ ਕੋਈ ਵੱਡੀ ਘਟਨਾ ਨਹੀਂ ਸੀ ਇਹ ਤਾਂ ਸਿਰਫ਼ ਰਾਹੁਲ ਗਾਂਧੀ ਦੀ ਆਰਤੀ ਉਤਾਰਨ ਲਈ ਜੋ ਥਾਲੀ ਲਿਜਾਈ ਜਾ ਰਹੀ ਸੀ ਉਸ ਅੱਗ ਨਾਲ ਗੈਸ ਦੇ ਭਰੇ ਗੁਬਾਰੇ ਫਟ ਗਏ ਤੇ ਉਸ ਕਾਰਨ ਅਚਾਨਕ ਅੱਗ ਲੱਗ ਗਈ ਸੀ । ਪਰ ਇਸ ਘਟਨਾਂ ਤੋਂ ਬਾਅਦ ਇਹ ਸਵਾਲ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਅਜਿਹਾ ਵਾਪਰਿਆ ਕਿਉਂ ??

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...