Breaking News
Home / Entertainment / Bollywood / yes, ਹੁਣ ਮੈਂ ਸਿੰਗਲ ਹਾਂ – Jasleen

yes, ਹੁਣ ਮੈਂ ਸਿੰਗਲ ਹਾਂ – Jasleen

ਬਿੱਗ ਬੌਸ 12 ‘ਚ ਮੁੱਖ ਘਰ ਤੋਂ ਕੱਢ ਕੇ ਅਨੂਪ ਜਲੋਟਾ ਸੀਕ੍ਰੇਟ ਹਾਊਸ ‘ਚ ਆ ਗਏ ਹਨ। ਸਾਰੇ ਘਰ ਵਾਲੇ ਸਮਝਦੇ ਨੇ ਕਿ ਭਜਨ ਸਮ੍ਰਾਟ ਸ਼ੋਅ ਤੋਂ ਬਾਹਰ ਹੋ ਗਏ ਹਨ। ਜਦਕਿ ਸੀਕ੍ਰੇਟ ਹਾਊਸ ‘ਚ ਅਨੂਪ ਸਾਰਿਆਂ ਦੀਆਂ ਹਰਕਤਾਂ ਤੇ ਨਜ਼ਰ ਬਣਾਏ ਬੈਠੇ ਹੈ । ਉੱਥੇ ਹੀ ਜਸਲੀਨ ਦਾ ਵੱਖਰਾ ਅਵਤਾਰ ਦੇਖ ਕੇ ਝਟਕਾ ਲੱਗਿਆ ਹੈ ।ਸਾਰੀਆਂ ਨੂੰ ਲੱਗਾ ਜਸਲੀਨ ਨੰੁ ਅਨੂਪ ਦੇ ਬਾਹਰ ਜਾਣ ਦਾ ਦੁੱਖ ਹੋਵੇਗਾ ਪਰ ਜਸਲੀਨ ਨੰੁ ਇਸ ਦਾ ਕੋਈ ਦੁੱਖ ਨਹੀ ਹੈ । ਅੱਜ ਮਤਲਬ ਕੀ ਸੋਮਵਾਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਦਾ ਪ੍ਰੋਮੋ ਜਾਰੀ ਹੋਇਆ ਹੈ ।ਜਿਸ ‘ਚ ਜਸਲੀਨ ਦਾ ਇੱਕ ਹੈਰਾਨ ਕਰਨ ਵਾਲਾ ਬਿਆਨ ਸੁਨਣ ਨੂੰ ਮਿਲਦਾ ਹੈ ।

ਜਦੋ ਰੋਮਿਲ ਨੇ ਜਸਲੀਨ ਤੋਂ ਸਵਾਲ ਪੁੱਿਛਆ ਕਿ ਤੁਸੀ ਸਿੰਗਲ ਹੋ ਤਾਂ ਉਸ ਦਾ ਜਵਾਬ ‘ਚ ਜਸਲੀਨ ਨੇ ਹੱਸਦੇ ਹੋਏ ਕਿਹਾ ਕਿ ‘ ਹਾਂ ਹੁਣ ਮੈਂ ਸਿੰਗਲ ਹਾਂ ‘। ਅਨੂਪ ਜਲੋਟਾ ਨੂੰ ਇਹ ਜਸਲੀਨ ਦਾ ਬਿਆਨ ਬਿਲਕੁਲ ਵੀ ਪਸੰਦ ਨਹੀ ਆਇਆ । ਹੁਣ ਦੇਖਣਾ ਇਹ ਹੋਵੇਗਾ ਕਿ ਜਸਲੀਨ ਦੇ ਹੁਣ ਅੱਗੇ ਹੋਰ ਕਿੰਨੇ ਰੂਪ ਦੇਖਣ ਨੂੰ ਮਿਲਦੇ ਹੈ ।

About Time TV

Check Also

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ Post Views: 16