Breaking News
Home / Breaking News / ਆਖਿਰਕਾਰ ਕਿਉਂ ਕਰਨੀ ਪਈ ਪ੍ਰੋਫੈਸਰ ਨੂੰ ਖੁਦਖੁਸ਼ੀ…

ਆਖਿਰਕਾਰ ਕਿਉਂ ਕਰਨੀ ਪਈ ਪ੍ਰੋਫੈਸਰ ਨੂੰ ਖੁਦਖੁਸ਼ੀ…

ਆਏ ਦਿਨ ਕੋਈ ਨਾ ਕੋਈ ਖੁਦਕੁਸ਼ੀ ਦੀ ਖਬਰ ਸਾਮਹਣੇ ਆ ਰਹੀ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਪੜ੍ਹੇ – ਲਿਖੇ ਲੋਕ ਵੀ ਖੁਸਕੁਸ਼ੀ ਕਰ ਰਹੇ ਨੇ ਕੀ ਅਸੀ ਇੰਨੇ ਜਿਆਦਾ ਕਮਜੋਰ ਹੋ ਗਏ ਹਾਂ ਕਿ ਜੇਕਰ ਸਾਡੇ ਜੀਵਨ ‘ਚ ਕੋਈ ਮੁਸ਼ਿਕਲ ਆਉਂਦੀ ਹੈ ਤਾਂ ਫਿਰ ਅਸੀ ਉਸ ਦਾ ਸਾਮਹਣਾ ਨਹੀ ਕਰ ਸਕਦੇ ਹਾਂ । ਕਿਉਕਿ ਜਦੋ ਇਸ ਤਰਾਂ੍ਹ ਦੀਆਂ ਖ਼ਬਰਾਂ ਸਾਮਹਣੇ ਆਂਉਦੀਆਂ ਹੈ ਤਾਂ ਇੱਕ ਵਾਰ ਤਾਂ ਸੋਚਣ ਲਈ ਮਜਬੂਰ ਹਾਂ ਕਿ ਇਹ ਸਭ ਕਿਉ ਹੋ ਰਿਹਾ ਹੈ ਇਸੇ ਤਰਾਂ੍ਹ ਦੀ ਇੱਕ ਘਟਨਾ ਸਾਮਹਣੇ ਆ ਰਹੀ ਹੈ । ਮੋਹਾਲੀ ਦੇ ਫੇਜ਼ -3 ਏ ਵਿੱਚ ਰਹਿੰਦੀ ਇੱਕ ਮਹਿਲਾ ਪ੍ਰੋਫੈਸਰ ਨੇ ਖੁਦਕੁਸ਼ੀ ਕਰ ਲਈ ਹੈ। ਜਿਕਰੇਖਾਸ ਹੈ ਕਿ ਇਸ ਮ੍ਰਿਤਕਾ ਦਾ ਪਤੀ ਭਾਰਦਵਾਜ ਖਾਲਜਾ ਕਾਲਜ ਮੋਹਾਲੀ ‘ਚ ਅੰਗਰੇਜੀ ਦੀ ਪ੍ਰੋਫੈਸਰ ਸੀ ਤੇ ਪੀ . ਐਚ .ਡੀ ਕਰ ਰਹੀ ਸੀ । ਪੋ੍ਰੈਫਸਰ ਮਹਿਲਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਦੇ ਪਤੀ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱ ਤੀ ਹੈ ।

ਉੱਥੇ ਹੀ ਮ੍ਰਿਤਕ ਦੇ ਪਿਤਾ ਨੇ ਵੀ ਮ੍ਰਿਤਕ ਦੇ ਪਤੀ ਤੇ ਇਲਜਾਮ ਲਾਇਆ ਹੈ । ਕਿ ਉਸ ਦਾ ਪਤੀ ਪਹਿਲਾ ਹੀ ਉਹਨਾਂ ਦੀ ਧੀ ਨੂੰ ਬਹੁਤ ਤੰਗ ਕਰਦਾ ਸੀ ਤੇ ਉਹਨਾਂ ਦੀ ਬੇਟੀ ਨੇ ਕੀ ਵਾਰ ਆਪਣੇ ਪਤੀ ਦੇ ਚਰਿੱਤਰ ‘ਤੇ ਵੀ ਸਵਾਲ ਉਠਾਏ ਸੀ ।ਉਹਨਾਂ ਦੀ ਬੇਟੀ ਦਾ ਕਹਿਣਾ ਸੀ ਕਿ ਉਸਦਾ ਪਤੀ ਉਸ ਨੂੰ ਰੱਖਣਾ ਹੀ ਨਹੀ ਚਾਹੁੰਦਾ ਸੀ ।ਬੇਟੀ ਨੇ ਕਿਹਾ ਕਿ ਪ੍ਰੀਤੀ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਵਟਸਐਪ ‘ਤੇ ਆਪਣਾ ਦੁੱਖ ਦੱਸਿਆ ਸੀ। ਉਸ ਨੇ ਦੱਸਿਆ ਸੀ ਕਿ ਉਸਦਾ ਪਤੀ ਉਸਨੂੰ ਮਾਰਦਾ-ਕੁੱਟਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਪਤੀ ਤੋਂ ਤੰਗ ਹੋ ਕੇ ਖੁਦਕੁਸ਼ੀ ਕੀਤੀ ਹੈ ।

About Time TV

Check Also

ਆਨਲਾਈਨ ਵਿਕ ਰਹੀਆ ਹਨ ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਲੱਸ ਸੀਟਾਂ

19 ਦਸੰਬਰ,( ਚੜ੍ਹਦੀਕਲਾ ਵੈਬ ਡੈਸਕ) : ਅਜੌਕੇ ਦੌਰ ‘ਚ ਆਨਲਾਈਨ ਵਸਤਾ ਵੇਚਣ ਦਾ ਬਿਜ਼ਨਸ ਪੁਰੇ ...