Breaking News
Home / Breaking News / ਗਲੋਬਲ ਕੱਬਡੀ ਲੀਗ ਦਾ ਕੀਤਾ ਅਗਾਜ਼ ਪੰਜਾਬ ਸਰਕਾਰ ਨੇ ..

ਗਲੋਬਲ ਕੱਬਡੀ ਲੀਗ ਦਾ ਕੀਤਾ ਅਗਾਜ਼ ਪੰਜਾਬ ਸਰਕਾਰ ਨੇ ..

ਅਸੀ ਲੋਕ – ਖੇਡਾਂ ਨੂੰ ਭੁਲਦੇ ਜਾ ਰਹੇ ਹਾਂ ।ਪਰ ਇਸ ਨੂੰ ਬਚਾਉਣ ਦੇ ਲਈ ਸਮੇਂ – ਸਮੇਂ ਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਸੀ ਤਾਂ ਕਿ ਅਸੀ ਇਹਨਾਂ੍ਹ ਤੋਂ ਦੂਰ ਨਾ ਜਾ ਸਕੀਏ । ਇਸ ਦੀ ਇੱਕ ਕੋਸ਼ਿਸ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਦਾ ਅਗਾਜ਼ ਬਹੁਤ ਜਲਦ ਹੋਣ ਜਾ ਰਿਹਾ ਹੈ ।14 ਅਕਤੂਬਰ ਤੋਂ 3 ਨਵੰਬਰ ਤੱਕ ਪੰਜਾਬ ਸਰਕਾਰ ਵਲੋਂ ਗਲੋਬਲ ਕੱਬਡੀ ਲੀਗ ਕਰਵਾਈ ਜਾਵੇਗੀ । ਗਲੋਬਲ ਕੱਬਡੀ ਲੀਗ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ 14 ਅਕਤੂਬਰ ਨੂੰ ਹੋਵੇਗਾ ।ਜਲੰਧਰ , ਲੁਧਿਆਣਾ ਤੇ ਮੋਹਾਲੀ ‘ਚ ਲੀਗ ਦੇ ਮੈਚ ਹੋਣ ਜਾ ਰ

ਤੇ 3 ਨਵਬੰਰ ਨੂੰ ਮੋਹਾਲੀ ਦੇ ਫੇਜ਼ 9 ਸਥਿਤ ਹਾਕੀ ਸਟੇਡੀਅਮ ‘ਚ ਫਾਈਨਲ ਅਤੇ ਸਮਾਪਤੀ ਹੋਵੇਗੀ ।ਇਸ ਦੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ । ਇਹ ਜਾਣਕਾਰੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ । ਉੱਥੇ ਹੀ ਖੇਡ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਵਲੋਂ ਪ੍ਰਾਈਵੇਟ ਸਪਾਂਸਰਾਂ ਦੀ ਮਦਦ ਨਾਲ ਕ੍ਰਵਾਈ ਜਾਣ ਵਾਲੀ ਲੀਗ ਦਾ ਸਾਰਾ ਖਰਚਾ ਇਹਂਾਂ ਵਲੋਂ ਚੁੱਕਿਆ ਜਾਵੇਗਾ ।ਤੇ ਬਾਕੀ ਦੀ ਸਾਰੀ ਮਦਦ ਪੰਜਾਬ ਸਰਾਕਰ ਵਲੋਂ ਕੀਤੀ ਜਾ ਰਹੀ ਹੈ ।

About Time TV

Check Also

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ Post Views: 16