Breaking News
Home / Breaking News / ਨਾਭੇ ‘ਚ ਚੱਲੀ ਗੋਲੀ 1 ਵਿਅਕਤੀ ਦੀ ਮੌਤ ਇੱਕ ਜਖਮੀ …

ਨਾਭੇ ‘ਚ ਚੱਲੀ ਗੋਲੀ 1 ਵਿਅਕਤੀ ਦੀ ਮੌਤ ਇੱਕ ਜਖਮੀ …

ਦਿਨੋ -ਦਿਨ ਕਲਤ ਕਰਨ ਵਾਲਿਆ ਦੀ ਗਿਣਤੀ ਵੱਧਦੀ ਜਾ ਰਹੀ ਹੈ । ਅੱਜ ਦਾ ਮੁੱਨਖ ਕਤਲ ਕਰਨ ਲੱਗਾ ਇੱਕ ਵਾਰ ਵੀ ਨਹੀ ਸੋਚਦਾ ਹੈ ਸਗੋਂ ਉਹ ਅੱਜ ਆਪਣੇ ਸੁਲਝਾਉਣ ਯੋਗ ਮਸਲੇ ਵੀ ਲੜਾਈ ਨਾਲ ਸੁਲਝਾਅ ਰਹੇ ਹਾਂ ਬਿਲਕੁਲ ਇਸੇ ਤਰਾਂ੍ਹ ਦੀ ਹੀ ਇੱਕ ਖ਼ਬਰ ਨਾਭੇ ਤੋਂ ਹੈ ਜਿੱਥੇ ਇੱਕ ਸੁਨਿਆਰੇ ਨੇ ਆਪਣੇ ਗੁਆਂਢੀ ਸੁਨਿਆਂਰ ਨੂੰ ਹੀ ਗੋਲੀ
ਮਾਰ ਦਿੱਤੀ ਇੱਕ ਸੁਨਿਆਰ ਦੀ ਮੌਕੇ ਤੇ ਹੀ ਮੌਤ ਹੋ ਗਈ । ਤੇ ਮ੍ਰਿਤਕ ਦਾ ਪੁੱਤ ਜ਼ਖਮੀ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਤੇ ਕਾਰਵਾਈ ਸ਼ੁਰੂ ਕੀਤੀ ਗਈ ।

About Time TV

Check Also

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ ...

Leave a Reply

Your email address will not be published. Required fields are marked *