Breaking News
Home / Breaking News / ਫਿਲਮ ‘ ਕਾਰ ਰੀਬਨਾਂ ਵਾਲੀ ‘ ਜਲਦ ਪਰਦੇ ਤੇ ਆਏਗੀ ਨਜ਼ਰ..

ਫਿਲਮ ‘ ਕਾਰ ਰੀਬਨਾਂ ਵਾਲੀ ‘ ਜਲਦ ਪਰਦੇ ਤੇ ਆਏਗੀ ਨਜ਼ਰ..

ਪੰਜਾਬੀ ਇੰਡਸਟਰੀ ਇੰਨੀ ਜਿਆਦਾ ਐਕਟੀਵ ਹੋ ਗਈ ਹੈ ਕਿ ਆਏ ਦਿਨ ਕੋਈ ਨਾ ਕੋਈ ਚਿਹਰਾ ਤੇ ਕਿਰਦਾਰ ਨਾਲ ਸਾਡੇ ਰੂ – ਬ- ਰੂ ਕਰ ਰਹੇ ਹੈ । ਆਏ ਦਿਨ ਕੋਈ ਨਾ ਕੋਈ ਨਵਾਂ ਪ੍ਰੈਜਕਟ ਸਾਡੇ ਲਈ ਲੈ ਕੇ ਆਉਦੇ ਨੇ । ਹੁਣ ਪਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਅਦਾਕਾਰ ਅੰਬਰਦੀਪ ਸਿੰਘ ਹੁਣ ਸਿੰਮੀ ਚਾਹਲ ਨਾਲ ਕੰਮ ਕਰਨ ਜਾ ਰਹੇ ਹਨ।ਮਿਲੀ ਜਾਣਕਾਰੀ ਦੇ ਅਨੁਸਾਰ ਜਲਦ ਇੱਕ ਫਿਲਮ ਲੈ ਕੇ ਆ ਰਹੇ ਨੇ ਫਿਲਮ ‘ ਕਾਰ ਰੀਬਨਾਂ ਵਾਲੀ ‘ ਆ ਰਹੀ ਹੈ , ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ‘ਚ ਲੀਡ ਤੇ ਸਿੰਮੀ ਚਾਹਲ ਦੇ ਨਾਲ ਅੰਬਰਦੀਪ ਹਨ ।14 ਦਸੰਬਰ ਨੂੰ ਅਸੀ ਇਸ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਇਸ ਫਿਲਮ ਦੀ ਸ਼ੁਟਿੰਗ ਅੰਮ੍ਰਿਤਸਰ ‘ਚ ਚਲ ਰਹੀ ਹੈ । ਹੁਣ ਦੇਖਣਾ ਇਹ ਹੋਏਗਾ ਕਿ ਹੁਣ 14ਦਸੰਬਰ ਨੂੰ ਸਿਨਮੇ ਘਰਾਂ’ਚ ਕਿੰਨੀ ਰੌਣਕ ਲੱਗਦੀ ਹੈ ।

About Time TV

Check Also

ਨਹੀਂ ਹੋਇਆ ਅਸਤੀਫ਼ਾ ਮਨਜ਼ੂਰ, ਸ਼੍ਰੋਮਣੀ ਕਮੇਟੀ ਕਰੇਗੀ ਤਤਕਾਲੀ ਮੀਟਿੰਗ ‘ਚ ਫ਼ੈਸਲਾ

19 ਅਕਤੂਬਰ, (ਸੁਖਵਿੰਦਰ ਸ਼ੇਰਗਿੱਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ...

Leave a Reply

Your email address will not be published. Required fields are marked *