Breaking News
Home / Breaking News / ਵਿਰਾਸਤੀ ਖੇਡਾ ਦੇ ਮਿਆਰ ਨੂੰ ਚੁੱਕਣ ਲਈ.ਪੰਜਾਬ ਸਰਕਾਰ ਵਚਨਬਧ :–ਹਰਜੋਤ ਕਮਲ

ਵਿਰਾਸਤੀ ਖੇਡਾ ਦੇ ਮਿਆਰ ਨੂੰ ਚੁੱਕਣ ਲਈ.ਪੰਜਾਬ ਸਰਕਾਰ ਵਚਨਬਧ :–ਹਰਜੋਤ ਕਮਲ

64ਵੀਆਂ ਪੰਜਾਬ ਸਕੂਲ ਖੇਡ ਹਾਕੀ ਅੰਡਰ 14ਸਾਲ ਲੜਕੀਆਂ ਜ਼ਿਲ੍ਹਾ ਮੋਗਾ ਵਿੱਚ ਸਾਨੋ ਸਕੌਤ ਨਾਲ ਸੁਰੂ ਹੋਈਆਂ। ਡਾ.ਹਰਜੋਤ ਕਮਲ ਐਮ.ਐਲ.ਏ.ਮੋਗਾ ਵੱਲੋਂ ਇਸ ਖੇਡ ਦਾ ਉਦਘਾਟਨ ਭੁਪਿੰਦਰਾ ਖਾਲਸਾ ਸ.ਸ.ਸ.ਮੋਗਾ ਵਿਖੇ ਕੀਤਾ ਗਿਆ।ਇਸ ਮੌਕੇ ਵੱਖ-ਵੱਖ ਜ਼ਿਿਲ੍ਹਆਂ ਅਤੇ ਵਿੰਗਾਂ ਦੀਆਂ 18 ਟੀਮਾਂ ਨੇ ਭਾਗ ਲਿਆ।

ਪ੍ਰੋਗਰਾਮ ਦਾ ਅਗਾਜ ਸਬਦ ਕੀਰਤਨ ਨਾਲ ਹੋਇਆ ਅਤੇ ਇਸ ਤੋਂ ਬਾਅਦ ਖਿਡਾਰੀਆਂ ਵੱਲੋਂ ਪਰੇਡ ਕੀਤੀ ਗਈ।ਇਸ ਮੌਕੇ ਸੁਰਿੰਦਰ ਕੌਰ ਪ੍ਰਿੰਸੀਪਲ ਭੁਪਿੰਦਰਾ ਖਾਲਸਾ ਸ.ਸ.ਸ.ਮੋਗਾ ਸਾਰੇ ਆਏ ਹੋਏ ਮਹਿਮਨਾਂ ਨੂੰ ਜੀ ਆਇਆ ਅਖਿਆ।

ਖਿਡਾਰੀਆਂ ਖੇਡ ਅਨੁਸ਼ਾਨ ਅਤੇ ਵਧੀਆਂ ਖੇਡ ਖੇਡਣ ਲਈ ਵੱਲੋਂ ਸੰਹੁ ਚੁੱਕੀ ਗਈ।ਡਾ.ਹਰਜੋਤ ਕਮਲ ਜੀ ਵੱਲੋਂ ਖਿਡਾਰੀਆਂ ਨੂੰ ਖੇਡ ਦੀ ਭਵਾਨਾਂ ਨਾਲ ਖੇਡਣ ਦਾ ਸੰਦੇਸ ਦਿੱਤਾ ਅਤੇ ਉਹਨਾਂ ਨੇ ਲੜਕੀਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਭਰੂਣ ਹੱਤਿਆ ਦੀ ਨਿੰਦਾ ਕੀਤੀ ਅਤੇ 64ਵੀਆਂ ਪੰਜਾਬ ਸਕੂਲ ਖੇਡ ਹਾਕੀ ਨੂੰ ਸੁਰੂ ਕਰਨ ਦੀ ਆਗਿਆ ਦਿੱਤੀ।ਪਹਿਲਾਂ ਮੈਚ ਫਿਰੋਜਪੁਰ ਅਤੇ ਨਹਿਰੂ ਗਰਡਨ ਵਿਚਕਾਰ ਖੇਡਿਆ ਗਿਆ ।

ਇਸ ਮੋਕੇ ਡਾ. ਹਰਜੋਤ ਕਮਲ.ਹਲਕਾ ਵਿਧਾਇਕ ਮੋਗਾ ਨੇ ਕਿਹਾ ਪੰਜਾਬ ਸਰਕਾਰ ਖੇਡਾ ਦੇ ਮਿਆਰ ਨੂੰ ਚੁੱਕਣ ਲਈ.ਪੰਜਾਬ ਸਰਕਾਰ ਵਚਨਵਧ ਹੈ। ਉੱਥੇ ਹੀ ਵਿਿਦਆਰਥੀਆ ਨੂੰ ਖੇਡਣ ਦੇ ਲਈ ਪ੍ਰੇਰਿਤ ਕੀਤਾ , ਉਸ ਨਾਲ ਹੀ ਖੇਡਾਂ ਦੀ ਅਹਿਮੀਅਤ ਦੇ ਬਾਰੇ ਵੀ ਦੱਸਿਆ ।

About Time TV

Check Also

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ Post Views: 16