Breaking News
Home / India / ਜਾਣੋਂ, ਦੁਨੀਆਂ ਦੇ ਸਭ ਤੋਂ ਵੱਧ ਵਿਕਣ ਵਾਲੇ ਫ਼ੋਨ ਬਾਰੇ

ਜਾਣੋਂ, ਦੁਨੀਆਂ ਦੇ ਸਭ ਤੋਂ ਵੱਧ ਵਿਕਣ ਵਾਲੇ ਫ਼ੋਨ ਬਾਰੇ

9 ਅਕਤੂਬਰ (ਸੁਖਵਿੰਦਰ ਸ਼ੇਰਗਿੱਲ) ਅਜੋਕੇ ਸਮੇਂ ਵਿੱਚ ਆਏ ਦਿਨ ਕਿਸੇ ਨਾ ਕਿਸੇ ਮੋਬਾਇਲ ਕੰਪਨੀ ਦਾ ਕੋਈ ਨਾ ਕੋਈ ਫ਼ੋਨ ਮਾਰਕੀਟ ‘ਚ ਆਉਂਦਾ ਹੀ ਰਹਿੰਦਾ ਹੈ ਪਰ ਆਏ ਦਿਨ ਲਾਂਚ ਹੁੰਦੇ ਇੰਨ੍ਹਾਂ ਮੋਬਾਇਲ ਫ਼ੋਨਾਂ ਚੋਂ ਬੁਹੁਤ ਘੱਟ ਫ਼ੋਨ ਅਜਿਹੇ ਹੁੰਦੇ ਹਨ ਜੋ ਲੋਕਾਂ ‘ਚ ਆਕਰਸ਼ਿਤ ਦਾ ਕਾਰਨ ਬਣਦੇ ਹਨ ਤੇ ਲੋਕਾਂ ਵਿੱਚ ਫ਼ੋਨ ਨੂੰ ਖ਼ਰੀਦਣ ਦੀ ਬਹੁਤ ਰੁੱਚੀ ਪੈਦਾ ਹੁੰਦੀ ਹੋਵੇ ।ਅਜਿਹੇ ਕੁੱਝ ਕੁ ਫ਼ੋਨਾਂ ਦੀ ਗਿਣਤੀ ਵਿੱਚ ਨੋਕੀਆਂ ਕੰਪਨੀ ਦਾ ਨੋਕੀਆ 1100 ਸਭ ਤੋਂ ਵੱਡਾ ਨਾਂਅ ਹੈ ਜੋ ਕਿ ਇੱਕ ਰਿਪੋਟ ਮੁਤਾਬਿਕ ਦੁਨੀਆਂ ‘ਚ ਸਭ ਤੋਂ ਵੱਧ ਵਿਕਣ ਵਾਲਾ ਫ਼ੋਨ ਹੈ ਤੇ ਹੁਣ ਤੱਕ ਇਸ ਫ਼ੋਨ ਦੇ 25 ਕਰੌੜ ਪੀਸ ਵਿਕ ਚੁੱਕੇ ਹਨ ।ਦੱਸ ਦੇਈਏ ਕਿ ਨੋਕੀਆ ਦਾ ਇਹ ਫ਼ੋਨ ਸਾਲ 2003 ਵਿੱਚ ਲਾਂਚ ਹੋਇਆ ਸੀ ਜਿਸਨੇ ਇੱਕ ਲੰਬੇ ਸਮੇਂ ਤੱਕ ਮਾਰਕੀਟ ਵਿੱਚ ਆਪਣੀ ਧਾਕ ਜਮ੍ਹਾਕੇ ਰੱਖੀ ਸੀ ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...