Breaking News
Home / Entertainment / Bollywood / Amitabh bachchan ਦਾ ਅੱਜ ਜਨਮ ਦਿਨ ਤੇ ਫਿਰ ਆਓ ਮਾਰੀਏ ਝਾਤ ਉਹਨਾਂ੍ਹ ਦੇ ਜੀਵਨ ਤੇ ..

Amitabh bachchan ਦਾ ਅੱਜ ਜਨਮ ਦਿਨ ਤੇ ਫਿਰ ਆਓ ਮਾਰੀਏ ਝਾਤ ਉਹਨਾਂ੍ਹ ਦੇ ਜੀਵਨ ਤੇ ..

ਜਿੰਦਗੀ ਦੇ ਹਰ ਇੱਕ ਪਲ ਨੂੰ ਜੀਅ ਲਿਆ ਹੈ ।ਜਿਹਨਾਂ੍ਹ ਨੂੰ ਅਸੀ ਸ਼ਹਿਨਸ਼ਾਹ , ਸਦੀ ਦੇ ਮਹਾਨਾਇਕ ਜਾਂ ਇੰਝ ਬੋਲੋ ਕਿ ਬਿੱਗ ਬੀ ਵੀ ਕਹਿੰਦੇ ਹਾਂ । ਇਨਾਂ੍ਹ ਸਾਰੇ ਨਾਮਾਂ ‘ਤੇ ਤਾਂ ਅੱਜ ਵੀ ਇੱਕ ਹੀ ਨਾਮ ਦੀ ਬਾਦਸ਼ਾਹੀ ਕਾਇਮ ਹੈ ਅਤੇ ਉਹ ਨਾਮ ਹੈ ਅਮਿਤਾਭ ਬੱਚਨ । ਕਹਿੰਦੇ ਹਰ ਇੱਕ ਨੂੰ ਸਫਲ਼ਤਾ ਅਸਫਲਤਾ ਤੋਂ ਬਾਅਦ ਹੀ ਮਿਲਦੀ ਹੈ ।ਬਿਲਕੁਲ ਇਸੇ ਤਰਾਂ੍ਹ ਨਾਲ ਹੀ ਅਮਿਤਾਭ ਬੱਚਨ ਨੂੰ ਸਫਲਤਾ ਮਿਲੀ ਹੈ ।ਅਸਫਲਤਾ ਤੋਂ ਸਫਲਤਾ ਤੱਕ ਦੇ ਸਫਰ ਦਾ ਬਿਆਨ ਇਹਨ੍ਹਾਂ ਫੋਟੋਂਸ ਰਾਹੀ ਕਰਦੇ ਹਾਂ 

 

 

About Time TV

Check Also

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ Post Views: 17