Breaking News
Home / News / ਪੁਤਾਂ ਵਾਂਗੂ ਪਾਲੀ ਜੀਰੀ ਅਨਾਜ ਮੰਡੀ ‘ਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਹੋਈ ਖ਼ਰਾਬ

ਪੁਤਾਂ ਵਾਂਗੂ ਪਾਲੀ ਜੀਰੀ ਅਨਾਜ ਮੰਡੀ ‘ਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਹੋਈ ਖ਼ਰਾਬ

ਰਾਜਪੁਰਾ,11 ਸਤੰਬਰ – ਖ਼ਬਰ ਮੁੱਖ-ਮੰਤਰੀ ਦੇ ਜ਼ਿਲ੍ਹੇ ਪਟਿਆਲਾ ਤੋਂ ਹੈ ਜਿੱਥੇ ਰਾਜਪੁਰਾ ਇਲਾਕੇ ‘ਚ ਦੇਰ ਰਾਤ ਮੀਂਹ ਪੈਣ ਕਾਰਨ ਕਿਸਾਨਾਂ ਦੀ ਪੁਤਾ ਵਾਂਗੂ ਪਾਲੀ ਜੀਰੀ ਮੀਂਹ ਦੀ ਲਪੇਟ ‘ਚ ਆਉਣ ਕਾਰਣ ਖ਼ਰਾਬ ਹੋ ਗਈ ।ਇਹ ਸਭ ਕੁੱਝ ਰਾਜਪੁਰਾ ਦੀ ਅਨਾਜ ਮੰਡੀ ‘ਚ ਮਾਰਕੀਟ ਕਮੇਟੀ ਵੱਲੋਂ ਪੂਰੇ ਪ੍ਰਬੰਧ ਨਾ ਹੋਣ ਕਾਰਨ ਵਾਪਰਿਆ ਹੈ ।ਕਿਸਾਨ ਫ਼ਸਲ ਖ਼ਰਾਬ ਹੋਣ ਕਾਰਨ ਬਹੁਤ ਪ੍ਰੇਸ਼ਾਨ ਹਨ ।ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦ ਕਿਸਾਨਾਂ ਦੀ ਮੰਡੀ ‘ਚ ਫ਼ਸਲ ਖ਼ਰਾਬ ਹੋਈ ਹੋਵੇ ।

About Time TV

Check Also

ਆਨਲਾਈਨ ਵਿਕ ਰਹੀਆ ਹਨ ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਲੱਸ ਸੀਟਾਂ

19 ਦਸੰਬਰ,( ਚੜ੍ਹਦੀਕਲਾ ਵੈਬ ਡੈਸਕ) : ਅਜੌਕੇ ਦੌਰ ‘ਚ ਆਨਲਾਈਨ ਵਸਤਾ ਵੇਚਣ ਦਾ ਬਿਜ਼ਨਸ ਪੁਰੇ ...