Breaking News
Home / Breaking News / ਅਧਿਆਪਕਾ ਦੀ ਵਿਗੜੀ ਸਿਹਤ ਤਰੁੰਤ ਲਿਜਾਇਆ ਗਿਆ ਹਸਪਤਾਲ

ਅਧਿਆਪਕਾ ਦੀ ਵਿਗੜੀ ਸਿਹਤ ਤਰੁੰਤ ਲਿਜਾਇਆ ਗਿਆ ਹਸਪਤਾਲ

ਪਟਿਆਲਾ – ਪਿੱਛਲੇ ਦਿਨਾਂ ਤੋਂ ਅਧਿਆਪਕ ਵਰਗ ਆਪਣੇ ਹਲਾਤਾ ਦੇ ਨਾਲ ਲੜ ਰਹੇ ਹੈ । ਉਹਨਾਂ ਵਲੋਂ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਲਗਾਏ ਜਾ ਰਹੇ ਮੋਰਚੇ ‘ਚ ਮਰਨ ਵਰਤ ‘ਤੇ ਬੈਠੇ ਮੈਡਮ ਜਸਪ੍ਰੀਤ ਦੀ ਹਾਲਤ ਵਿਗੜੀ ਗਈ ਹੈ।ਬਿਮਾਰ ਹੋਣ ੳਪਰੋਕਤ ਉਹਨਾਂ ਨੂੰ ਨੇੜੇ ਦੇ ਹਸਪਤਾਲ ‘ਚ ਲਿਜਾਇਆ ਗਿਆ ਹੈ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *