Breaking News
Home / Breaking News / ਗੋਬਿੰਦ ਸਿੰਘ ਲੋਗੋਵਾਲ ਦਾ ਵੱਡਾ ਬਿਆਨ….

ਗੋਬਿੰਦ ਸਿੰਘ ਲੋਗੋਵਾਲ ਦਾ ਵੱਡਾ ਬਿਆਨ….

ਗੋਬਿੰਦ ਸਿੰਘ ਲੋਗੋਵਾਲ ਦਾ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਦੇਣਾ ਗਲਤ ਹੈ ।ਉਹਨਾ ਨੇ ਖਹਿਰਾ ਤੇ ਬਾਜਵਾ ਨੂੰ ਘੇਰਿਆ । ਲੋਗੋਵਾਲ ਨੇ ਕਿਹਾ ਇਸ ਸਬੰਧੀ ਸਵਾਲ ਉਸ ਸਮੇਂ ਦੇ ਜਥੇੇਦਾਰ ਤੋਂ ਪੁੱਛਿਆਂ ਜਾਵੇ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *