Breaking News
Home / Breaking News / ਬਿਕਰਮ ਸਿੰਘ ਮਜੀਠੀਆ ਤੋਂ ਨਿੰਰਜਣ ਸਿੰਘ ਨੇ ਲਿਆ ਅਸਤੀਫਾ ਵਾਪਸ

ਬਿਕਰਮ ਸਿੰਘ ਮਜੀਠੀਆ ਤੋਂ ਨਿੰਰਜਣ ਸਿੰਘ ਨੇ ਲਿਆ ਅਸਤੀਫਾ ਵਾਪਸ

 

ਨਿੰਰਜਣ ਸਿੰਘ ਨੇ ਲਿਆ ਅਸਤੀਫਾ ਵਾਪਸ । ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਮਾਮਲੇ ਦੇ ਵਿਚ ਕਾਰਵਾਈ ਕਰਨ ਵਾਲੇ ਐਂਡ ਦੇ ਡਾਇਰੈਕਟਰ ਵੱਲੋ ਆਪਣਾ ਅਸਤੀਫਾ ਵਾਪਸ ਲਿਆ। ਓਹਨਾ ਮੀਡਿਆ ਸਾਹਮਣੇ ਆ ਕੇ ਇਸ ਗੱਲ ਪੁਸ਼ਟੀ ਕੀਤੀ। ਤੁਹਾਨੂੰ ਦਾਸ ਡਿਯਈਏ ਨਿਰੰਜਨ ਸਿੰਘ ਐਡ ਦੇ ਡਿਪਟੀ ਡਾਇਰੈਕਟਰ ਬਣੇ ਰਹਿਣਗੇ। ਨਿਰੰਜਨ ਸਿੰਘ ਦਾ ਕਹਿਣਾ ਹੈ ਭੋਲਾ ਡਰੱਗ ਮਾਮਲੇ ਦੀ ਕਾਰਵਾਈ ਨਿਰਪੱਖ ਹੋ ਕੇ ਹੀ ਕਰਨਗੇ

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...