Breaking News
Home / Breaking News / ਭਿਆਨਕ ਸੜਕ ਹਾਦਸਾ ..

ਭਿਆਨਕ ਸੜਕ ਹਾਦਸਾ ..

ਗੋਰਾਇਆਂ- ਫਿਲੌਰ ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ , ਉੱਥੇ ਹੀ 6 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ । ਮਿਲੀ ਸੂਚਨਾ ਦੇ ਅਨੁਸਾਰ ਜਲੰਧਰ ਤੋਂ ਲੁਧਿਆਣਾ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਤੇਜ਼ ਰਫਤਾਰ ਕਾਰਨ ਸਾਈਡ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਈ ।

About Time TV

Check Also

ਨਹੀਂ ਹੋਇਆ ਅਸਤੀਫ਼ਾ ਮਨਜ਼ੂਰ, ਸ਼੍ਰੋਮਣੀ ਕਮੇਟੀ ਕਰੇਗੀ ਤਤਕਾਲੀ ਮੀਟਿੰਗ ‘ਚ ਫ਼ੈਸਲਾ

19 ਅਕਤੂਬਰ, (ਸੁਖਵਿੰਦਰ ਸ਼ੇਰਗਿੱਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ...

Leave a Reply

Your email address will not be published. Required fields are marked *