Breaking News
Home / Breaking News / Yuvika Chaudhary ਦੀ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ …

Yuvika Chaudhary ਦੀ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ …

 ਡੈਡੀ ਕੂਲ ਮੁੰਡੇ ‘ , ‘ਲਕੀਰਾਂ’, ‘ਯਾਰਾਂ ਦਾ ਕੈਚਅੱਪ’,’ਯਾਰਾਨਾ’ ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਖਾਸ ਪਛਾਣ ਬਣਾਉਣ ਵਾਲੀ ਯੁਵਿਕਾ ਚੌਧਰੀ

ਅੱਜ ਪ੍ਰੇਮੀ ਪ੍ਰਿੰਸ ਨਰੂਲਾ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।ਉੱਥੇ ਹੀ ਸੋਸ਼ਲ ਮੀਡੀਆ 

ਤੇ ਉਹਨਾਂ ਦੇ ਸੰਗੀਤ ਸੈਰੇਮਨੀ ਦੀਆ ਤਸਵੀਰਾਂ ਪੇਸ਼ ਹੋਇਆ ਹੈ ।ਇਹਨਾਂ ਦੀ ਸੰਗੀਤ ਸੈਰੇਮਨੀ ‘ਚ ਕਾਫੀ ਟੀ. ਵੀ ਜਗਤ ਦੀਆਂ ਤਸਵੀਰਾਂ ਪੇਸ਼ ਹੋਈਆ ਹੈ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...