Breaking News
Home / Entertainment / Bollywood / ਗਲੈਮਰਸ ਤਸਵੀਰਾਂ ‘ਚ ਨਜ਼ਰ ਆਈ Hina khan …

ਗਲੈਮਰਸ ਤਸਵੀਰਾਂ ‘ਚ ਨਜ਼ਰ ਆਈ Hina khan …

‘ਜਯ ਰਿਸ਼ਤਾ ਕਿਆ ਕਹਿਲਾਤਾ ਹੈ ‘ ਦੀ ਅਕਸ਼ਰਾ ਦੇ ਨਾਲ ਪ੍ਰਸਿੱਧੀ ਕਮਾਉਣ ਵਾਲੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇੰਨੀ ਦਿਨੀ ਆਪਣੀ ਖੂਬਸੂਰਤੀ ਤੇ ਗਲੈਮਰਸ ਤਸਵੀਰਾਂ 

ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।

ਜ਼ਿਕਰੇਖਾਸ ਹੈ ਕਿ ਹਿਨਾ ਖਾਨ ਜਲਦ ਹੀ ਏਕਤਾ ਕਪੂੁਰ ਦੇ ਟੀ .ਵੀ ਸੀਰੀਅਲ ‘ ਕਸੋਟੀ ਜਿੰਦਗੀ ਕੀ ‘ ਚ ਕਮੌਲੀਕਾ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ ।ਹਿਨਾ ਖਾਨ ਹੁਣ ਸੋਸ਼ਲ ਮੀਡੀਆਂ ਤੇ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ । ਦੇਖਦੇ ਹਾਂ ਹਿਨਾ ਖਾਨ ਦੀ ਗਲੈਮਰਸ ਲੁਕ ਇਹਨਾਂ ਤਸਵੀਰਾਂ ‘ਚ

About Time TV

Check Also

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ ...

Leave a Reply

Your email address will not be published. Required fields are marked *