Breaking News
Home / Breaking News / ਸਾਜਿਦ ਖਾਨ ਨੂੰ ਗਲਤੀ ਮੰਨਣੀ ਪਵੇਗੀ – ਫਰਾਹ ਖਾਨ

ਸਾਜਿਦ ਖਾਨ ਨੂੰ ਗਲਤੀ ਮੰਨਣੀ ਪਵੇਗੀ – ਫਰਾਹ ਖਾਨ

ਫਿਲਮਮੇਕਰ ਸਾਜਿਦ ਖਾਨ ਤੇ ਅਦਾਕਾਰਾ ਸਲੋਨੀ ਚੋਪੜਾ ਨੇ ਯੌਨ ਸੋਸ਼ਣ ਦਾ ਇਲਜਾਮ ਲਗਾਇਆ ਹੈ।ਇਸ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ
ਕਿ ਹੁਣ ਅਦਾਕਾਰਾ ਅਤੇ ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ ਨੇ ਸਾਜਿਦ ਤੇ ਇੱਕ ਇਲਜਾਮ ਲਗਾ ਦਿੱਤਾ ਹੈ।ਮੰਦਾਨਾ ਕਰੀਮੀ ਨਨੇ ਮੀਡੀਆਂ ਨਾਲ ਗੱਲ ਕਰਦੀ ਨੇ ਕਿਹਾ ਹੈ ਕਿ ਸਾਜਿਦ ਨੇ ਉਨ੍ਹਾਂ ਨੂੰ 2014 ਵਿੱਚ ਰਿਲੀਜ਼ ਹੋਈ ਫਿਲਮ ‘ ਹਮਸ਼ਕਲਜ਼’ ਵਿੱਚ ਇੱਕ ਰੋਲ ਆਫਰ ਕੀਤਾ ਸੀ।ਜਿਸਦੇ ਲਈ ਸਾਜਿਦ ਨੇ ਉਨ੍ਹਾਂ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਸੀ।ਉਹਨਾਂ ਨੂੰ ਲੱਗਾ ਸੀਕਿ ਉਹਨਾਂ ਨੇ ਕੰ- ਕਾਂਰਜ ਦੀ ਗੱਲ ਕਰਨੀ ਹੈ ਪਰ ਉਹਨਾਂ ਨੇ ਕਿਹਾਂ ਕਿ ਉਹਨਾਂ ਨੇ ਕਿਹਾ ਕਿ ਉਹ ਫਿਲਮ ਦੇ ਰੋਲ

ਦੇ ਹਿਸਾਬ ਤੋਂ ਇਹ ਦੇਖਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬਾਡੀ ਕਿੰਨੀ ਫਿਟ ਹੈ। ਮੈਨੂੰ ਇਹ ਸਭ ਠੀਕ ਨਹੀ ਲੱਗਾ ਤੇ ਮੈਂ ਤਰੁੰਤ ਉੱਥੋਂ ਚੱਲੀ ਆਈ ।ਉੱਥੇ ਹੀ ਉਹਨਾਂ ਦੀ ਭੈਣ ਫਰਾਹ ਖਾਨ ਨੇ ਆਪਣੇ ਭਰਾ ਕਿਹਾ ਕਿ ਉਹਨਾਂ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਫਰਾਹ ਨੇ ਟਵੀਟ ਕੀਤਾ ਕਿ ਪਰਿਵਾਰ ਦੇ ਲਈ ਬਹੁਤ ਦੁੱਖ ਭਰੀ ਖਬਰ ਹੈ, ਸਾਨੂੰ ਕੁੱਝ ਅਜਿਹੇ ਮੁਸ਼ਕਿਲ ਮੁੱਦਿਆਂ ਦੇ ਲੜਨਾ ਹੋਵੇਗਾ , ਜੇਕਰ ਮੇਰੇ ਭਰਾ ਨੇ ਕੁੱਝ ਅਜਿਹਾ ਕੀਤਾ ਤਾਂ ਉਸ ਨੂੰ ਆਪਣੀ ਗਲਤੀ ਮੰਨਣੀ ਪਵੇਗੀ ਅਤੇ ਮੈਂ ਕਿਸੇ ਵੀ ਤਰ੍ਹਾਂ ਦੇ ਅਜਿਹੇ ਵਰਤਾਅ ਦਾ ਸਾਥ ਨਹੀਂ ਦਿੰਦੀ ਅਤੇ ਮੈਂ ਉਸ ਹਰ ਮਹਿਲਾ ਦੇ ਨਾਲ ਖੜੀ ਹਾਂ ਜਿਸ ਨੂੰ ਬਹੁਤ ਦੁੱਖ ਪਹੁੰਚਿਆ ਹੈ।

 

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...