Breaking News
Home / News / ਆਮ ਆਦਮੀ ਪਾਰਟੀ ਦੇ ਦੋਵੇਂ ਧਿਰ ਜਲਦ ਹੋਣਗੇ ਇੱਕ ਮੰਚ ‘ਤੇ ਇੱਕਠੇ!

ਆਮ ਆਦਮੀ ਪਾਰਟੀ ਦੇ ਦੋਵੇਂ ਧਿਰ ਜਲਦ ਹੋਣਗੇ ਇੱਕ ਮੰਚ ‘ਤੇ ਇੱਕਠੇ!

13 ਅਕਤੂਬਰ (ਚੜ੍ਹਦੀਕਲਾ ਵੈਬ ਡੈਸਕ) ਖ਼ਬਰ ਅਜਨਾਲਾ ਤੋਂ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅੱਜ ਤਹਿਸੀਲ ਅਜਨਾਲਾ ਦੀਆਂ ਸਰਹੱਦੀ ਡਿਸਪੈਂਸਰੀਆਂ ਦਾ ਦੌਰਾ ਕੀਤਾ ।ਇਸ ਮੌਕੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨਾਲ ਗੱਲ-ਬਾਤ ਚੱਲ ਰਹੀ ਹੈ ਅਤੇ ਦੋਨੇਂ ਧਿਰ ਜਲਦ ਹੀ ਇੱਕ ਮੰਚ ‘ਤੇ ਇੱਕਠੇ ਹੋ ਜਾਣਗੇ ।

About Time TV

Check Also

ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ…

ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਦੇਸ਼ ਭਰ ‘ਚ ਬੜੀ ...

Leave a Reply

Your email address will not be published. Required fields are marked *