Breaking News
Home / News / ਬਾਦਲ ਦੇ ਤਰਲੇ ਕਰਨ ਦੇ ਬਾਵਜੂਦ ਵੀ ਨਹੀਂ ਮੰਨ੍ਹੇ ਢੀਂਡਸਾ

ਬਾਦਲ ਦੇ ਤਰਲੇ ਕਰਨ ਦੇ ਬਾਵਜੂਦ ਵੀ ਨਹੀਂ ਮੰਨ੍ਹੇ ਢੀਂਡਸਾ

ਮੀਡੀਆ ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ ਕਈ ਦਿਨਾਂ ਦੀ ਜੱਦੋ-ਜਹਿਦ ਬਾਅਦ ਢੀਂਡਸਾ ਨਾਲ ਮੁਲਕਾਤ ਕਰਨ ਵਿੱਚ ਕਾਮਯਾਬ ਰਹੇ ।ਉਹ ਖ਼ੁਦ 12 ਅਕਤੂਬਰ ਸ਼ਾਮ ਨੂੰ ਢੀਂਡਸਾ ਦੇ ਚੰਡੀਗੜ੍ਹ ਵਿਚਲੀ ਰਿਹਾਇਸ਼ ਵਿੱਖੇ ਪਹੁੰਚੇ ਸਨ ਤੇ ਉਹ ਲਗਭਗ ਅੱਧਾ ਘੰਟਾ ਢੀਂਡਸਾ ਦੇ ਘਰ ਰਹੇ ।ਜਾਣਕਾਰੀ ਲਈ ਦੱਸ ਦੇਈਏ ਕਿ ਬਾਦਲ ਸਾਹਿਬ ਵੱਲੋਂ ਢੀਂਡਸਾ ਨੂੰ ਅਹੁਦਿਆਂ ਤੋਂ ਦਿੱਤੇ ਆਪਣੇ ਅਸਤੀਫ਼ਾ ਵਾਪਸ ਲੈਣ ਲਈ ਮਨਾਉਣ ਦਾ ਯਤਨ ਕੀਤਾਪਰ ਅੱਗੋਂ ਸ. ਢੀਂਡਸਾ ਨਹੀਂ ਮੰਨੇ ਜ਼ਿਕਰਯੌਗ ਹੈ ਕਿ ਕੁੱਝ ਸਮਾਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...