Breaking News
Home / News / ਜੰਮੂ-ਕਸ਼ਮੀਰ ‘ਚ ਮਿਊਂਸੀਪਲ ਚੋਣਾਂ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ

ਜੰਮੂ-ਕਸ਼ਮੀਰ ‘ਚ ਮਿਊਂਸੀਪਲ ਚੋਣਾਂ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ

13 October,(Chardikla Web Desk) : ਜੰਮੂ ਕਸ਼ਮੀਰ ‘ਚ ਮਿਊਂਸੀਪਲ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਦੱਸ ਦੇਈਏ ਕਿ ਜੰਮੂ ਕਸ਼ਮੀਰ ‘ਚ ਮਿਊਂਸੀਪਲ ਚੋਣਾਂ ਦੇ ਤੀਸਰੇ ਪੜਾਅ ਤਹਿਤ 96 ਵਾਰਡਾਂ ‘ਤੇ ਵੋਟਿੰਗ ਹੋ ਰਹੀ ਹੈ। ਲੋਕ ਕਤਾਰਾਂ ‘ਚ ਖੜ੍ਹੇ ਹੋ ਆਪਣੀ ਵੋਟ ਪਾਉਂਣ ਦਾ ਇੰਤਜ਼ਾਰ ਕਰ ਰਹੇ ਹਨ ।

About Time TV

Check Also

ਐੱਨ . ਆਰ . ਆਈ ਦੀ ਕੀਤੀ ਸ਼ਰੇਆਮ ਕੁੱਟਮਾਰ ..

ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ )-ਅੰਮ੍ਰਿਤਸਰ ਦੇ ਕੈਂਟ ਥਾਣੇ ਅਧੀਨ ਪੈਂਦੇ ਨਿੱਕਾ ਸਿੰਘ ਕਾਲੋਨੀ ‘ਚ ਦੇਰ ...

Leave a Reply

Your email address will not be published. Required fields are marked *