Breaking News
Home / Entertainment / Bollywood / ਇਹ ਸਭ ਕੁਝ ਪੰਜਾਬੀ ਸਿਨੇਮਾ ‘ਚ ਵੀ ਹੁੰਦਾ ਹੈ – ਨੀਰੂ ਬਾਜਵਾ

ਇਹ ਸਭ ਕੁਝ ਪੰਜਾਬੀ ਸਿਨੇਮਾ ‘ਚ ਵੀ ਹੁੰਦਾ ਹੈ – ਨੀਰੂ ਬਾਜਵਾ

ਬਾਲੀਵੁੱਡ ‘ਚ ਜਿੱਥੇ ਹਰ ਕੋਈ #MeToo ਮੁਹਿੰਮ ਬਾਰੇ ਗੱਲ ਕਰ ਰਿਹਾ ਹੈ ਉਸ ਦੇ ਨਾਲ ਹੀ ਕਈ ਵੱਡੇ – ਵੱਡੇ ਖੁਲਾਸੇ ਵੀ ਹੋ ਰਹੇ ਨੇ ਹੁਣ ਉਸ ਦੇ ਨਾਲ ਹੀ ਪੰਜਾਬੀ ਇੰਡਸਟਰੀ ‘ਚ ਵੀ ਇੱਕ ਹਲ – ਚਲ ਦੇਖਣ ਨੂੰ ਮਿਲ ਰਹੀ ਹੈ ।ਪੰਜਾਬੀ ਫਿਲਮਾਂ ਦੀ ਕੁਇਨ ਅਦਾਕਾਰਾ ਨੀਰੂ ਬਾਜਵਾ ਨੇ ਇਸ ਬਾਰੇ ਇੱਕ ਇੰਟਰਵਿਊ ਦੌਰਾਨ ਇੱਕ ਖੁਲਾਸਾ ਕੀਤਾ ।ਨੀਰੂ ਬਾਜਪਾ ਨੇ ਇੱਕ ਹੈਰਾਨੀਜਨਕ ਬਿਆਨ ਦਿੱਤਾ । ਉਹਨਾਂ ਕਿਹਾ ਕਿ ਪੰਜਾਬੀ ਇੰਡਸਟਰੀ ‘ਚ #MeToo ਵਰਗੀ ਚੀਜ਼ ਮੌਜੂਦ ਹੈ।ਇਸ ਬਿਆਨ ਤੋ ਸਪਸ਼ਟ ਹੋ ਰਿਹਾ ਹੈ ਕਿ ਪੰਜਾਬੀ ਸਿਨੇਮਾ ‘ਚ ਵੀ ਸਰੀਰਕ ਸੋਸ਼ਣ ਵਰਗੀਆਂ ਕਈ ਘਟਨਾਵਾਂ ਹੁੰਦੀਆਂ ਹਨ।

ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਨਾਲ ਅਜਿਹਾ ਕੋਈ ਵੀ ਤਜ਼ੁਰਬਾ ਨਹੀ ਹੈ ਪਰ ਇਸ ਤਰਾਂ੍ਹ ਹੁੰਦਾ ਜਰੂਰ ਹੈ ।ਇਸ ਵੱਡੇ ਖੁਲਾਸੇ ਤੋਂ ਬਾਅਦ ਹੁਣ ਖੁਲਾਸੇ ਹੋਣ ਦੀ ਉਮੀਦ 

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...