Breaking News
Home / Breaking News / ਅਧਿਆਪਕ ਧਰਨੇ ਅਤੇ ਮਰਨ ਵਰਤ ਦਾ ਨੌਵੇਂ ਦਿਨ ਦੀ ਸ਼ੁਰੂਆਤ

ਅਧਿਆਪਕ ਧਰਨੇ ਅਤੇ ਮਰਨ ਵਰਤ ਦਾ ਨੌਵੇਂ ਦਿਨ ਦੀ ਸ਼ੁਰੂਆਤ

ਪਟਿਆਲਾ ( ਅਮਰਜੀਤ ਸਿੰਘ )-ਅਧਿਆਪਕ ਧਰਨੇ ਅਤੇ ਮਰਨ ਵਰਤ ਦਾ ਨੌਵੇਂ ਦਿਨ ਦੀ ਸ਼ੁਰੂਆਤ, ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ ਮਨਾਏ ਜਾ ਰਹੇ ਕਾਲੇ ਹਫਤੇ ਤਹਿਤ ਕਾਲੀਆਂ ਪੱੱਟੀਆਂ ਬੰਨ ਕੇ ਅਤੇ ਕਾਲੇ ਰਿਬਨ ਲਗਾਕੇ ਕੀਤੀ ਗਈ।ਅੱਜ ਬਠਿੰਡਾ ਅਤੇ ਰੂਪਨਗਰ ਜਿਿਲਆਂ ਦੇ ਅਧਿਆਪਕ ਧਰਨੇ ਵਿੱਚ ਸ਼ਮੂਲ਼ੀਅਤ ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...