Breaking News
Home / Breaking News / ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਅਤੇ ਲੋਹੀਆਂ ‘ਚ ਚੱਲਣ ਵਾਲੀਆਂ ਟਰੇਨਾਂ ਠੱਪ ਕਿਸਾਨਾ ਨੇ ਰੋਕਿਆ ਟਰੇਨਾਂ

ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਅਤੇ ਲੋਹੀਆਂ ‘ਚ ਚੱਲਣ ਵਾਲੀਆਂ ਟਰੇਨਾਂ ਠੱਪ ਕਿਸਾਨਾ ਨੇ ਰੋਕਿਆ ਟਰੇਨਾਂ

ਫ਼ਿਰੋਜਪੁਰ, 18 ਅਕਤੂਬਰ – ਕਿਸਾਨ ਮੰਗਾਂ ਦੀ ਪੂਰਤੀ ਨੂੰ ਲੈ ਕੇ ਅੱਜ ਕਿਸਾਨਾਂ ਨੇ ਇਕੱਤਰ ਹੋ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਬੂਟੇ ਵਾਲਾ (ਮੱਲਾਂਵਾਲਾ) ਅਤੇ ਝੋਕ ਟਹਿਲ ਸਿੰਘ ਵਿਖੇ ਰੇਲਵੇ ਟਰੈਕ ‘ਤੇ ਧਰਨਾ ਮਾਰਿਆ। ਜਿਸ ਦੌਰਾਨ ਜਿੱਥੇ ਫ਼ਿਰੋਜ਼ਪੁਰ ਤੋਂ ਜਲੰਧਰ ਅਤੇ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਦਰਮਿਆਨ ਚੱਲਣ ਵਾਲੀਆਂ ਟਰੇਨਾਂ ਠੱਪ ਹੋ ਕੇ ਰਹਿ ਗਈਆਂ । ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰ ਕੇ ਫ਼ਸਲਾਂ ਦੇ ਬਣਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣ।

About Time TV

Check Also

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ ...

Leave a Reply

Your email address will not be published. Required fields are marked *