Breaking News
Home / Breaking News / Environment lovers ਦੇ ਲਈ Good news …

Environment lovers ਦੇ ਲਈ Good news …

ਦੀਵਾਲੀ ਦੇ ਮੌਕੇ ਤੇ ਅਸੀ ਦੇਖਦੇ ਹਾਂ ਕਿ ਪਦੂਸ਼ਣ ਵੱਧ ਜਾਂਦਾ ਹੈ ਉਸ ਦੇ ਵੱਧਣ ਦਾ ਕਾਰਨ ਇਹ ਹੁੰਦਾ ਹੈ ਕਿ ਇਹਨਾਂ੍ਹ ਦਿਨਾਂ ‘ਚ ਅਸੀ ਦੀਵਾਲੀ ਦੀ ਖ਼ੁਸ਼ੀ ‘ਚ ਦੋ ਤਿੰਨ ਪਹਿਲਾ ਹੀ ।ਪਟਾਕੇ ਚਲਾਉਣੇ ਸ਼ੁਰੂ ਹੋ ਜਾਦੇ ਹੈ ।ਜੋ ਕਿ ਸਾਡੀ ਸਹਤ ਦੇ ਲਈ ਖਤਰਾ ਬਣ ਜਾਂਦੇ ਹੈ ।ਇਸ ‘ਤੇ ਕੰਟਰੋਲ ਕਰਨ ਲਈ ਸਰਕਾਰ ਨੇ ਫੈਸਲਾ ਲਿਆ ਹੈ। ਪੰਜਾਬ ਅਤੇ ਹਰਿਆਣੇ ਦੇ ਲੋਕ ਦੀਵਾਲੀ ‘ਤੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਹੀ ਪਟਾਕੇੇ ਚਲਾ ਸਕਣਗੇ। ਇਹ ਹੁਕਮ ਪੰਜਾਬ-ਹਰਿਆਣਾ ਹਾਈਕੋਰਟ ਨੇ ਪਟਾਖਿਆਂ ਤੋਂ ਫੈਲਣ ਵਾਲੇ ਪ੍ਰਦੂਸ਼ਣ ਦੇ ਚੱਲਦਿਆਂ ਦਿੱਤੇ ਹਨ।ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਹੈ ਕਿ ਇਸ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਵਿਕਰਾਲ ਹੋ ਚੁੱਕੀ ਹੈ, ਪਰ ਦੀਵਾਲੀ ਦੇ ਤਿਉਹਾਰ ਨਾਲ ਸਾਰੇ ਧਰਮਾਂ ਦੀ ਭਾਵਨਾ ਜੁੜੀ ਹੋਈ ਹੈ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...