Breaking News
Home / Entertainment / Bollywood / ਬਲੈਕ ਸਾੜੀ ਬਣੀ ਇਸ ਅਦਾਕਾਰਾ ਦੀ ਖਿੱਚ ਦਾ ਕੇਂਦਰ…

ਬਲੈਕ ਸਾੜੀ ਬਣੀ ਇਸ ਅਦਾਕਾਰਾ ਦੀ ਖਿੱਚ ਦਾ ਕੇਂਦਰ…

ਸਾਰੇ ਸਿਤਾਰੇ ਅੱਜ ਕਲ੍ਹ ਸੋਸ਼ਲ ਮੀਡੀਆਂ ਤੇ ਐਕਟੀਵ ਰਹਿੰਦੇ ਹੈ ਤੇ ਆਪਣੇ ਪ੍ਰਸੰਸਕਾਂ ਦੀ ਪਸੰਦ ਬਣੇ ਰਹਿੰਦੇ ਹੈ । ਮਿਸ ਵਰਲਡ 2017 ਦਾ ਖਿਤਾਬ ਜਿੱਤ ਚੁੱਕੀ ਮਾਨੁਸ਼ੀ

ਛਿੱਲਰ ਨੇ ਹਾਲ ਹੀ ਵਿੱਚ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਪਹਿਲਾਂ ਦੀ ਤਰ੍ਹਾਂ ਹੀ ਕਾਫੀ ਖੁਬਸੂਰਤ ਨਜ਼ਰ ਆਈ।ਇਸ ਵਿੱਚ

ਮਾਨੁਸ਼ੀ ਬਲੈਕ ਕਲਰ ਦੀ ਸਾੜੀ ਵਿੱਚ ਦਿਖਾਈ ਦੇ ਰਹੀ ਹੈ।ਮਾਨੁਸ਼ੀ ਨੇ 17 ਸਾਲ ਦੀ ਉਮਰ ਵਿੱਚ ਹੀ ਮਿਸ ਵਰਲਡ ਦਾ ਖਿਤਾਬ ਜਿੱਤ ਲਿਆ ਸੀ।

 

 

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54