Breaking News
Home / Breaking News / ਇੱਕ ਰੋਜ਼ਾ ਮੈਚਾਂ ‘ਚ ਵਿਰਾਟ ਕੋਹਲੀ ਨੇ ਬਣਾਈਆਂ ਸਭ ਤੋਂ ਤੇਜ਼ 10 ਹਜ਼ਾਰ ਦੋੜਾਂ

ਇੱਕ ਰੋਜ਼ਾ ਮੈਚਾਂ ‘ਚ ਵਿਰਾਟ ਕੋਹਲੀ ਨੇ ਬਣਾਈਆਂ ਸਭ ਤੋਂ ਤੇਜ਼ 10 ਹਜ਼ਾਰ ਦੋੜਾਂ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇੱਕ ਰੋਜ਼ਾ ਕੈਰੀਅਰ ਵਿੱਚ 10 ਹਜ਼ਾਰ ਦੋੜਾਂ ਪੂਰੀਆਂ ਕਰ ਲਈਆਂ ਹਨ ।ਇਸਦੇ ਨਾਲ ਹੀ ਵਿਰਾਟ ਕੋਹਲੀ ਸਭ ਤੋਂ ਤੇਜ਼ 10 ਹਜ਼ਾਰ ਦੋੜਾਂ ਬਣਾਉਂਣ ਵਾਲੇ ਖਿਡਾਰੀ ਬਣ ਗਏ ਹਨ ।ਦੱਸ ਦੇਈਏ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਸਚਿਨ ਤੇਂਦੂਲਕਰ ਨੂੰ ਪਛਾੜ ਦਿੱਤਾ ਹੈ । ਉਹ ਦੱਸ ਹਜ਼ਾਰ ਦੋੜਾਂ ਬਣਾਉਂਣ ਵਾਲੇ ਦੁਨੀਆਂ ਦੇ 13ਵੇਂ ਤੇ ਭਾਰਤ ਦੇ ਪੰਜਵੇਂ ਖਿਡਾਰੀ ਹਨ ।

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *