Breaking News
Home / Business / ‘ਪ੍ਰਧਾਨਮੰਤਰੀ ਆਯੂਸ਼ਮਾਨ ਯੋਜਨਾ 2018’ ਦੇ ਤਹਿਤ ਬੀਮਾ ਲੈਣ ਦੀ ਜਾਣਕਾਰੀ ਲਈ ਪੜੋ ਇਹ ਖ਼ਬਰ

‘ਪ੍ਰਧਾਨਮੰਤਰੀ ਆਯੂਸ਼ਮਾਨ ਯੋਜਨਾ 2018’ ਦੇ ਤਹਿਤ ਬੀਮਾ ਲੈਣ ਦੀ ਜਾਣਕਾਰੀ ਲਈ ਪੜੋ ਇਹ ਖ਼ਬਰ

ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਦੇ ਬਾਅਦ ਹੀ ਭਾਰਤੀਆਂ ਜਨਤਾ ਪਾਰਟੀ ਵੱਲੋ ਦੇਸ਼ ਲੋਕਾਂ ਲਈ ਵੱਖ ਵੱਖ ਕਿਸਮ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਹਨ। ਜੋ ਕੇ ਕੁੱਝ ਗਰੀਬ ਪਰਿਵਾਰਾਂ ਲਈ ਕਾਫੀ ਲਾਹੇਵੰਦ ਵੀ ਸਾਬਿਤ ਹੋਈਆਂ ਹਨ । ਭਾਰਤੀਆ ਜਨਤਾ ਪਾਰਟੀ ਵੱਲੋਂ ਹੋਰ ਵੀ ਕਈ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਵਿੱਚੋ ਇਕ ਹੈ ” ਪ੍ਰਧਾਨ ਆਯੂਸ਼ਮਾਨ ਭਾਰਤ ਯੋਜਨਾ 2018″ ਜਿਸ ਵਿਚ ਕੁਝ ਭਾਰਤੀਆਂ ਨੂੰ ਨਿਸ਼ੁਲਕ ਬੀਮਾ ਦਿੱਤਾ ਜਾਵੇਗਾ ਭਾਵ ਉਹਨਾਂ ਨੂੰ ਬਿਨਾ ਕਿਸੇ ਵਿਆਜ ਦਰ ਤੋਂ ਕੁੱਝ ਰਕਮ ਉਪਲਬਦ ਕਰਾਈ ਜਾਵੇਗੀ।

'ਪ੍ਰਧਾਨਮੰਤਰੀ ਆਯੂਸ਼ਮਾਨ ਯੋਜਨਾ 2018' ਦੇ ਤਹਿਤ ਬੀਮਾ ਲੈਣ ਦੀ ਜਾਣਕਾਰੀ ਲਈ ਪੜੋ ਇਹ ਖ਼ਬਰ

ਮਿਲੀ ਜਾਣਕਾਰੀ ਅਨੁਸਾਰ 13 ਤੋਂ 70 ਸਾਲ ਦੇ 10 ਕਰੋੜ ਲੋਕਾਂ ਨੂੰ 5 ਲੱਖ ਰੁਪਏ ਦਾ ਬੀਮਾ ਬਿਨਾ ਕਿਸੇ ਵਿਆਜ ਦੇ ਦਿੱਤਾ ਜਾਵੇਗਾ। ਪਰ ਇਸ ਸਹੂਲਤ ਦਾ ਫਾਇਦਾ ਲੈਣ ਦੀ ਅੰਤਿਮ ਮਿਤੀ ਹੈ 29 ਅਕਤੂਬਰ 2018 ਹੈ। ਜੇਕਰ ਤੁਸੀ ਵੀ ਇਸ ਯੋਜਨਾ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਆ ਆਪਣਾ ਬੀਮਾ ਕਰਵਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਲਿੰਕ ਤੇ ਕਲਿਕ ਕਰ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹੋ।

Click to:
https://Govt-Yojna.org.in/Ayushmaan-Bharat/?Apply-Here

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...