Breaking News
Home / Entertainment / Bollywood / ਐਕਟਰ ਰਾਮਪਾਲ ਦੀ ਮਾਂ ਦਾ ਹੋਇਆ ਦਿਹਾਂਤ..

ਐਕਟਰ ਰਾਮਪਾਲ ਦੀ ਮਾਂ ਦਾ ਹੋਇਆ ਦਿਹਾਂਤ..

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਕਾਫੀ ਸਮੇਂ ਤੋਂ ਬੈ੍ਰਸਟ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ । ਇਸ ਬਿਮਾਰੀ ਨਾਲ ਜੂਝ ਰਹੀ ਅਰੁਜਨ ਦੀ ਮਾਂ ਗਵੇਨ ਰਾਮਪਾਲ ਨੇ ਮੁੰਬਈ ‘ਚ ਆਖਰੀ ਸਾਹ ਲਿਆ ।ਅਰਜੁਨ ਰਾਮਪਾਲ ਦੀ ਮਾਂ ਦੇ ਅੰਤਿਮ ਸੰਸਕਾਰ ‘ਚ ਉਸ ਦੀ ਐਕਸ ਵਾਈਫ ਮੇਹਰ ਜੈਸਿਆ, ਡਾਇਰੈਕਟਰ ਅਭੀਸ਼ੇਕ ਕਪੂਰ ਸਮੇਤ ਕਈ ਫਿਲਮ ਸਟਾਰ ਵੀ ਪੁੱਜੇ।

 

 

 

 

 

About Time TV

Check Also

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ...

Leave a Reply

Your email address will not be published. Required fields are marked *