Breaking News
Home / Entertainment / Bollywood / ਦੇਖੋ ,ਪ੍ਰਿਯੰਕਾ ਚੋਪੜਾ ਦੀਆ ਖੂਬਸੂਰਤ ਤਸਵੀਰਾ ….

ਦੇਖੋ ,ਪ੍ਰਿਯੰਕਾ ਚੋਪੜਾ ਦੀਆ ਖੂਬਸੂਰਤ ਤਸਵੀਰਾ ….

ਬਾਲੀਵੁੱਡ ‘ਚ ਕੋਈ ਨਾ ਕੋਈ ਖ਼ਬਰ ਚਰਚਾ ‘ਚ ਬਣੀ ਰਹਿੰਦੀ ਹੈ । ਸੋ ਇਹਨਾਂ ਦਿਨਾਂ ‘ਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀਆਂ ਖਬਰਾਂ ਹਰ ਪਾਸੇ ਚਰਚਾ ਦਾ ਵਿਸ਼ਾ

ਬਣੀਆਂ ਹੋਈਆਂ ਹਨ।ਪਰ ਅਜੇ ਤੱਕ ਇਹਨਾਂ ਦੋਹਾਂ ਦੇ ਵਿਆਹ ਦੀ ਕੋਈ ਵੀ ਤਾਰੀਖ ਹਜੇ ਤੱਕ ਸਾਮਹਣੇ ਨਾ ਆਈ । ਪਰ ਪ੍ਰਿਯੰਕਾ ਚੋਪੜਾ ਨਿਊਯਾਰਕ ਦੀਆਂ ਸੜਕਾਂ ‘ਤੇ

ਸ਼ਾਪਿੰਗ ਕਰਦੇ ਹੋਏ ਨਜ਼ਰ ਆਂਦੀ ਰਹਿੰਦੀ ਹੈ।ਪ੍ਰਿਅੰਕਾ ਦੀ ਹਾਲ ਹੀ ‘ਚ ਕੁਝ ਤਸਵੀਰਾਂ ਸਾਮਹਣੇ ਆਈਆ ਹਨ , ਜਿਨਾਂ੍ਹ ‘ਚ ਉਹਨਾਂ ਨੇ ਡਾਰਕ ਪਿੰਕ ਡਰੈਸ ਪਾਈ ਹੈ । ਇਸ

 

ਦੇ ਨਾਲ ਹੀ ਉਸ ਨੇ ਬਲੈਕ ਕਲਰ ਦਾ ਲੈਦਰ ਦਾ ਪਰਸ ਫੜ੍ਹਿਆ ਹੋਇਆ ਹੈ, ਜੋ ਕਾਫੀ ਖੂਬਸੂਰਤ ਲੱਗ ਰਿਹਾ ਹੈ।ਤੇ ਇਹ ਪਰੱਸ ਖਿੱਚ ਦਾ ਕੇਂਦਰ ਬਣਿਆ ਹੈ ।

 

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...