Breaking News
Home / Breaking News / ਗੁੱਸੇ ਦੀ ਚਪੇਟ ‘ਚ ਇੱਕ ਵਿਅਕਤੀ ਦਾ ਕਤਲ …

ਗੁੱਸੇ ਦੀ ਚਪੇਟ ‘ਚ ਇੱਕ ਵਿਅਕਤੀ ਦਾ ਕਤਲ …

ਅਮਰਕੋਟ, 1 ਨਵੰਬਰ – ਅੱਜ ਲੜਾਈ ਝਗੜੇ ਇੰਨੇ ਜਿਆਂਦਾ ਵੱਧ ਗਏ ਨੇ ਕਿ ਮਾਮੂਲੀ ਗੱਲ ਦੇ ਕਾਰਨ ਅਸੀ ਅੱਜ ਕਿਸੇ ਦੀ ਵੀ ਜਾਨ ਲੈ ਲੈਦੇ ਹਾਂ । ਇਸੇ ਤਰਾ੍ਹ ਦੀ ਇੱਕ ਖ਼ਬਰ ਸਾਡੇ ਸਾਮਹਣੇ ਆਈ ਹੈ ਅੱਜ ਸਵੇਰੇ ਪਿੰਡ ਵਲਟੋਹਾ ਵਿਖੇ ਗਲੀ ਦੀ ਨਾਲੀ ਦਾ ਪਾਣੀ ਕੱਢਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੁਖਦੇਵ ਸਿੰਘ ਉਰਫ਼ ਸੁਖਾ ਮਹੰਤ ਪੁੱਤਰ ਬਾਰਾ ਸਿੰਘ ਮਹੰਤ ਦੇ ਰੂਪ ‘ਚ ਹੋਈ ਹੈ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...