Breaking News
Home / Breaking News / ਪਟਿਆਲੇ ‘ਚ ਕਲ੍ਹ ਨਿੰਜਾ ਲਾਉਣਗੇ ਰੌਣਕਾਂ …

ਪਟਿਆਲੇ ‘ਚ ਕਲ੍ਹ ਨਿੰਜਾ ਲਾਉਣਗੇ ਰੌਣਕਾਂ …

ਦੀਵਾਲੀ ਦੇ ਤਿਉਹਾਰ ਦੇ ਮੌਕੇ ਰਾਜਿੰਦਰਾ ਜਿੰਮ ਖਾਨਾ ਅਤੇ ਮਾਹਾਰਾਣੀ ਕਲੱਬ  (ਆਰ ਜੀ ਐਮ ਸੀ ਸੀ ) ਪਟਿਆਲੇ ਵਲੋਂ ਪੋ੍ਰਗਰਾਮ ਕਰਾਇਆ ਜਾ ਰਿਹਾ ਹੈ।

ਇਸ ਪ੍ਰੋਗਰਾਮ ‘ਚ ਕਲ੍ਹ ਸ਼ਾਮ ਯਨਕਿ 3 ਨਵੰਬਰ ਨੂੰ ਸ਼ਾਮ 7.30 ਵਜੇ ਮਸ਼ਹੂਰ ਗਾਇਕ ਨਿੰਜਾ ਆਉਣ ਵਾਲੇ ਨੇ ਜਿਹਨਾਂ ਦੀ ਸੁਰਲੀ ਅਵਾਜ਼ ਨਾਲ ਇਹ ਸ਼ਾਮ ਹੋਰ ਵੀ ਸੁਹਾਵਣੀ

ਬਣਨ ਵਾਲੀ ਹੈ । ਜਿਕੇਖਾਸ ਹੈ ਕਿ ਸਾਰੇ ਹੀ ਸਤਿਕਾਰਯੋਗ ਅਤੇ ਮਾਣਯੋਗ ਮੈਬਰਾਂ ਨੂੰ ”ਆਈਲਮੂਮੀਨ” ‘ਚ ਸੱਦਾ ਦਿੱਤਾ ਹੈ ।ਆਓ ਫਿਰ ਇਸ ਸ਼ਾਮ ਦਾ ਆਨੰਦ ਮਾਣੀਏ ।

ਇਸ ਸ਼ਾਮ ਨੂੰ ਨਿੰਜਾ ਦੇ ਗੀਤ ਹੋਰ ਵੀ ਸੁਹਾਵਣਾ ਬਣਾਉਣਗੇ ।ਤਾਂ ਫਿਰ ਆਓ ਇਸ ਸ਼ਾਮ ਦਾ ਅਨੰਦ ਮਾਣੀਏ .

 

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...