Breaking News
Home / Entertainment / Bollywood / ਨੇਹਾ ਕੱਕੜ ਨੇ ਮਨਾਇਆ ਇੰਝ ਹਿਮਾਂਸ਼ ਕੋਹਲੀ ਦਾ ਜਨਮ ਦਿਨ ..

ਨੇਹਾ ਕੱਕੜ ਨੇ ਮਨਾਇਆ ਇੰਝ ਹਿਮਾਂਸ਼ ਕੋਹਲੀ ਦਾ ਜਨਮ ਦਿਨ ..

ਮਿੱਠੀ ਤੇ ਸੁਰਲੀ ਅਵਾਜ਼ ਦੀ ਮਾਲਿਕਾ ਨੇਹਾ ਕੱਕੜ ਇੰਨੀ ਦਿਨੀ ਆਪਣੇ ਗੀਤਾਂ ਤੋਂ ਜਿਆਂਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ‘ਸੁਰਖੀਆਂ ‘ ਚ ਛਾਈ ਹੋਈ ਹੈ । ਨੇਹਾ ਕੱਕੜ ਦੇ

ਕਥਿਤ ਪ੍ਰੇਮੀ ਹਿਮਾਂਸ਼ ਕੋਹਲੀ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

ਉਨ੍ਹਾਂ ਦਾ ਜਨਮ 3 ਨਵੰਬਰ 1989 ਨੂੰ ਦਿੱਲੀ ‘ਚ ਹੋਇਆ ਸੀ।

ਦੇਰ ਰਾਤ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

 

 

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54