Breaking News
Home / Breaking News / ਪੁਲਿਸ ਨੇ ਦੋ ਗੈਂਗਸਟਰ ਕੀਤੇ ਢੇਰ

ਪੁਲਿਸ ਨੇ ਦੋ ਗੈਂਗਸਟਰ ਕੀਤੇ ਢੇਰ

ਗੈਂਗਸਟਰ ਕਰਨ ਮਸਤੀ ਤੇ ਰਿੰਕਾ ਨੂੰ ਪੰਜਾਬ ਪੁਲਿਸ ਤੇ ਉਤਰ ਪ੍ਰਦੇਸ਼ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਢੇਰ ਕਰ ਦਿੱਤਾ ਗਿਆ ਹੈ । ਦੱਸ ਦੱਈਏ ਕਿ ਇਸ ਦੀ ਪੁਸਟੀ ਅੰਮ੍ਰਿਤਸਰ ਪੁਲਿਸ ਵੱਲੋਂ ਕੀਤੀ ਗਈ ਹੈ ।ਜ਼ਿਕਰਯੋਗ ਹੈ ਕਿ ਮੀਡੀਆਂ ਰਿਪੋਰਟਾਂ ਅਨੁਸਾਰ ਕਰਨ ਮਸਤੀ ਤੇ ਰਿੰਕਾ ਦੁਆਰਾ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਹੱਤਿਆ ਅਤੇ ਗੁਰੂ ਬਾਜ਼ਾਰ ‘ਚ 7 ਕਰੋੜ ਦੇ ਗਹਿਿਣਆਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...