Breaking News
Home / Punjab / ਨੇਪਾਲ ‘ਚ ਪੰਜਾਬੀਆਂ ਨੇ ਗੱਡੇ ਝੰਡੇ

ਨੇਪਾਲ ‘ਚ ਪੰਜਾਬੀਆਂ ਨੇ ਗੱਡੇ ਝੰਡੇ

ਅੰਮ੍ਰਿਤਸਰ, (ਬਬਲੂ ਮਹਾਜਨ) : ਨੇਪਾਲ ਦੇ ਕਾਠਮੰਡੂ ਦੇ ਲਗਾਨ ਖੇਡ ਸਪੋਰਟਸ ਸਟੇਡੀਅਮ ਵਿੱਚ ਚਾਰ ਦਿਨਾਂ ਨੇਪਾਲ ਇੰਟਰਨੇਸ਼ਨਲ ਟੂਰਨਾਮੇਂਟ ਵਿੱਚ ਯੂਥ ਗੇਮਜ਼ ਸਪੋਰਟਸ ਐਸੋਸੀਏਸ਼ਨ ਇੰਡਿਆ ਅੰਮ੍ਰਿਤਸਰ ਵੱਲੋਂ ਭੇਜੀ ਗਈ ਫੁਟਬਾਲ ਤੇ ਬਾਸਕਟਬਾਲ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਿਲ ਕਰਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਦੂਜੇ ਸਥਾਨ ਉੱਤੇ ਰਹੀਆਂ ਟੀਮਾਂ ਦਾ ਅੰਮ੍ਰਿਤਸਰ ਪੁਹੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
 ਇਸ ਮੌਕੇ ‘ਤੇ ਮੁੱਖ ਤੌਰ ‘ਤੇ ਮੌਜੂਦ ਪੰਜਾਬ ਪੁਲਿਸ ਟਰੈਫਿਕ ਇੰਨਚਾਰਜ ਐਜੂਕੇਸ਼ਨ ਏ.ਆਈ.ਆਈ. ਕਮਲਜੀਤ ਸਿੰਘ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਖੇਡ ਪ੍ਰਮੋਟਰ ਇੰਜੀਨੀਅਰ ਸੁਖਵਿੰਦਰ ਸਿੰਘ ਨੂੰ ਮੈਡਲ ਤੇ ਟਰਾਫੀ ਦੇ ਨਾਲ ਜੈਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ, ਕੰਵਰਜੀਤ ਸਿੰਘ ਨੇ ਕਿਹਾ ਕਿ ਜੇਕਰ ਖਿਡਾਰੀ ਚਾਹੇ ਤਾਂ ਹਰ ਮੈਚ ਨੂੰ ਜਿੱਤ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਸਾਨੂੰ ਖੇਡਾਂ ਵੱਲ ਬੱਚਿਆਂ ਨੂੰ ਜ਼ਿਆਦਾ ਉਤਸਾਹਿਤ ਕਰਨਾ ਚਾਹੀਦਾ ਹੈ ਤਾਂਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...