Breaking News
Home / Entertainment / Bollywood / ਅਦਾਕਾਰਾ ਕਰੀਨਾ ਅਤੇ ਸੈਫ ਦੇ ਲਾਡਲੇ ਤੈਮੂਰ ਆਪਣੀਆਂ ਕਿਊਟ ਤਸਵੀਰਾਂ

ਅਦਾਕਾਰਾ ਕਰੀਨਾ ਅਤੇ ਸੈਫ ਦੇ ਲਾਡਲੇ ਤੈਮੂਰ ਆਪਣੀਆਂ ਕਿਊਟ ਤਸਵੀਰਾਂ

ਬਾਲੀਵੁਡ ਅਦਾਕਾਰਾ ਕਰੀਨਾ ਅਤੇ ਸੈਫ ਦੇ ਲਾਡਲੇ ਤੈਮੂਰ ਆਪਣੀਆਂ ਕਿਊਟ ਤਸਵੀਰਾਂ ਦੀ ਵਜ੍ਹਾ ਕਰਕੇ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਆਏ ਦਿਨ ਉਨ੍ਹਾਂ ਦੀਆਂ

ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀ ਪਾਪੂਲੈਰਿਟੀ ਦਿਨ – ਬ – ਦਿਨ ਵੱਧਦੀ ਜਾ ਰਹੀ ਹੈ। ਹਾਲ ਹੀ ਵਿੱਚ ਇੱਕ ਵਾਰ ਫਿਰ ਛੋਟੇ ਤੈਮੂਰ ਮਾਂ ਕਰੀਨਾ ਅਤੇ

ਸੈਫ ਦੇ ਨਾਲ ਕਰਿਸ਼ਮਾ ਕਪੂਰ ਦੇ ਆਫਿਸ ਪਹੁੰਚੇ, ਜਿੱਥੇ ਦੀਵਾਲੀ ਪੂਜਾ ਦਾ ਪ੍ਰਬੰਧ ਕੀਤਾ ਗਿਆ ਸੀ।ਇਸ ਦੌਰਾਨ ਤੈਮੂਰ ਪਾਪਾ ਸੈਫ ਦੇ ਨਾਲ ਮੈਚਿੰਗ ਕੀਤੇ ਵਹਾਇਟ ਕੁੜਤਾ –

ਪਜਾਮਾ ਪਾਏ ਕਾਫ਼ੀ ਕਿਊਟ ਅੰਦਾਜ਼ ਵਿੱਚ ਨਜ਼ਰ ਆਏ।ਆਓ ਦੇਖਦੇ ਹਾਂ ਤੈਮੂਰ ਦੀਆ ਤਸਵੀਰਾ ।

 

About Time TV

Check Also

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ...

Leave a Reply

Your email address will not be published. Required fields are marked *