Breaking News
Home / Entertainment / Bollywood / ਖੁਬਸੂਰਤ ਤਰੀਕੇ ਨਾਲ ਕੀਤਾ ਦੀਵਾਲੀ ਵਿਸ਼ ਅਭਿਨੇਤਰੀ

ਖੁਬਸੂਰਤ ਤਰੀਕੇ ਨਾਲ ਕੀਤਾ ਦੀਵਾਲੀ ਵਿਸ਼ ਅਭਿਨੇਤਰੀ

ਬਾਲੀਵੁੱਡ ਸਿਤਾਰੇ ਹਰ ਇੱਕ ਦਿਨ ਨੂੰ ਵੱਖਰੇ ਤਰੀਕੇ ਨਾਲ ਬਤੀਤ ਕਰਦੇ ਨੇ ਪਰ ਜਦੋਂ ਦਿਨ ਤਿਉਹਾਰ ਹੁੰਦੇ ਨੇ ਤਾਂ ਫਿਰ ਇਸ ਦਿਨ ਨੂੰ ਤਾਂ ਉਹ ਵੱਖਰੇ ਅੰਦਾਜ਼ ‘ਚ ਮਨਾਉਣਗੇਹੀ ਹਰ ਇੱਕ ਸਿਤਾਰਾ ਤਿਉਹਾਰ ਨੂੰ ਇੱਕ ਵੱਖਰੇ ਤਰੀਕੇ ਨਾਲ ਮਨਾਉਦਾ ਹੈ । ਅਜਿਹੇ ‘ਚ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦਿਸ਼ਾ ਪਟਾਨੀ ਨੇ ਵੀ ਅਜਿਹੀ ਹੀ ਕੋਸ਼ਿਸ਼

ਕੀਤੀ ਹੈ। ਦੱਸਣਯੋਗ ਹੈ ਕਿ ਦਿਸ਼ਾ ਨੇ ਦੀਵਾਲੀ ਵਰਗੇ ਸ਼ੁੱਭ ਮੌਕੇ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਹ। ਇਸ ਅੰਦਾਜ਼ ‘ਚ ਤੱਕ ਕਿਸੇ ਨੇ ਵੀ ਦੀਵਾਲੀ ਨਹੀ ਮਨਾਈ ਹੋਣੀ ।

 

 

 

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *