Breaking News
Home / Breaking News / ਦੀਵਾਲੀ ਦੇ ਮੌਕੇ ਤੇ ਨੇਹਾ ਕੱਕੜ ਆਈ ਨਜ਼ਰ ਇਸ ਖੂਬਸੂਰਤ ਡਰੈਂਸ ਵਿੱਚ …

ਦੀਵਾਲੀ ਦੇ ਮੌਕੇ ਤੇ ਨੇਹਾ ਕੱਕੜ ਆਈ ਨਜ਼ਰ ਇਸ ਖੂਬਸੂਰਤ ਡਰੈਂਸ ਵਿੱਚ …

ਗਾਇਕੀ ਦੀ ਗੱਲ ਕਰੀਏ ਤਾਂ ਅੱਜ ਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੁਰਾਂ ਦੀ ਮਲਿਕਾ ਨੇਹਾ ਕੱਕੜ ਜਿਹੜੀ ਕੀ ਇੰਨੀ ਦਿਨੀ ਆਪਣੇ ਅਫੇਅਰ ਦੇ ਕਰਕੇ ਸੁਰਖੀਆਂ ‘ਚ

ਛਾਈ ਹੋਈ ਹੈ । ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਨੇ ਆਪਣੇ ਅਫੇਅਰ ਦਾ ਖੁਲਾਸਾ ਕੀਤਾ ਹੈ ।ਨਾਲ ਹੀ ਦੀਵਾਲੀ ਵਾਲੇ ਦਿਨ ਨੇਹਾ ਕੱਕੜ ਅਤੇ ਪ੍ਰੇਮੀ ਹਿਮਾਂਸ਼ ਕੋਹਲੀ ਨੇ ਖਾਸ

ਤਰੀਕੇ ਨਾਲ ਦੀਵਾਲੀ ਮਨਾਈ ।ਇਸ ਨਾਲ ਹੀ ਅੱਜ ਸੁਰਖੀਆਂ ‘ਚ ਵਿਸ਼ਾ ਇੱਕ ਵਾਰ ਫਿਰ ਨੇਹਾ ਕੱਕੜ ਆਪਣੀ ਦੀਵਾਲੀ ਦੀ ਖਾਸ ਲੁੱਕ ਕਰਕੇ ਬਣੀ ਹੈ ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *