Breaking News
Home / Breaking News / ਲੋਕ ਨੋਟਬੰਦੀ ਕਰਕੇ ਲਾਇਨਾਂ ਵਿੱਚ ਖੜ੍ਹੇ ਹੋ ਕੇ ਆਪਣੀ ਜਾਨਾਂ ਵੀ ਗੁਆ ਚੁੱਕੇ …

ਲੋਕ ਨੋਟਬੰਦੀ ਕਰਕੇ ਲਾਇਨਾਂ ਵਿੱਚ ਖੜ੍ਹੇ ਹੋ ਕੇ ਆਪਣੀ ਜਾਨਾਂ ਵੀ ਗੁਆ ਚੁੱਕੇ …


ਮੋਗਾ(ਰਾਮ ਸ਼ਰਮਾ ) -ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਨੇ ਨੋਟਬੰਦੀ ਦੇ 2 ਸਾਲ ਪੂਰੇ ‘ਤੇ ਨੋਟਬੰਦੀ ਦੇ ਨਤੀਜਿਆਂ ਵਿਰੁੱਧ ਇੱਕ ਵਿਸ਼ਾਲ ਧਰਨਾ ਲੱਗਾ ਕੇ ਮੋਦੀ ਦੀ ਲੋਕ ਵਿਰੋਧੀ ਨੀਤੀ ਵਿਰੁੱਧ ਰੋਸ ਪ੍ਰਗਟ ਕੀਤਾ ਹੈ। ਇਸ ਰੋਸ ਧਰਨੇ ਵਿੱਚ ਕਰਨਲ ਬਾਬੂ ਸਿੰਘ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਬਰਾੜ ਐਮ.ਐਲ.ਏ., ਸੁਖਜੀਤ ਸਿੰਘ ਲੋਹਗੜ੍ਹ ਐਮ.ਐਲ.ਏ, ਡਾ. ਹਰਜੋਤ ਅਤੇ ਸਮੂਹ ਕਾਂਗਰਸ ਲੀਡਰਾਂ ਅਤੇ ਵਰਕਰ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਏ। ਜਿਨਹਾਂ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਤੁਗਲਕੀ ਫਰਮਾਨ ਦਾ ਫਾਇਦਾ ਵੱਡੇ ਲੋਕਾਂ ਨੂੰ ਪਹੁੰਚਿਆਂ ਹੈ, ਇਸ ਨੋਟਬੰਦੀ ਕਾਰਨ ਆਮ ਜਨਤਾ ‘ਤੇ ਮਾੜਾ ਅਸਰ ਪਿਆ ਹੈ, ਕਈ ਲੋਕ ਨੋਟਬੰਦੀ ਕਰਕੇ ਲਾਇਨਾਂ ਵਿੱਚ ਖੜ੍ਹੇ ਹੋ ਕੇ ਆਪਣੀ ਜਾਨਾਂ ਵੀ ਗੁਆ ਚੁੱਕੇ ਹਨ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...