Breaking News
Home / Breaking News / ਅਰੌਤਾਂ ਸੌਣ ਤੋਂ ਪਹਿਲਾ ਇਹਨਾਂ ਗੱਲਾਂ ਦਾ ਰੱਖਣ ਖਾਸ ਧਿਆਨ…

ਅਰੌਤਾਂ ਸੌਣ ਤੋਂ ਪਹਿਲਾ ਇਹਨਾਂ ਗੱਲਾਂ ਦਾ ਰੱਖਣ ਖਾਸ ਧਿਆਨ…

ਅਰੌਤਾਂ ਅਕਸਰ ਆਪਣੀ ਸੁੰਦਰਤਾਂ ਦਾ ਤਾਂ ਖਾਸ ਧਿਆਨ ਰੱਖਦੀਆਂ ਹੈ । ਪਰ ਉਹ ਅਰੌਤਾਂ ਆਪਣੀ ਸਿਹਤ ਦਾ ਧਿਆਨ ਨਹੀ ਰੱਖਦੀਆਂ ।ਉਦਾਹਰਣ ਵਜੋਂ ਔਰਤਾਂ ਅਕਸਰ ਰਾਤ ਨੂੰ ਸੋਂਦੇ ਸਮੇਂ ਬ੍ਰਾ ਪਾ ਕੇ ਸੋ ਜਾਂਦੀਆਂ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਰਾਤ ਵਿੱਚ ਬ੍ਰਾ ਪਾ ਕੇ ਸੋਣ ਨਾਲ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਕੁੱਝ ਔਰਤਾਂ ਸ਼ਾਇਦ ਇਹ ਨਹੀ ਜਾਣਦੀ ਦੀ ਰੋਜ਼ਾਨਾ ਦੇ ਕੁੱਝ ਕੰਮ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ ਇਸ ਲਈ ਅੱਜ ਅਸੀ ਤੁਹਾਨੂੰ ਦੱਸ ਰਹੇ ਹਨ ਕਿ ਰਾਤ ਨੂੰ ਬ੍ਰਾ ਪਾ ਕੇ ਸੋਣ ਦੇ ਵੀ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਜਿਨ੍ਹਾਂ ਦੇ ਬਾਰੇ ਵਿੱਚ ਤੁਹਾਨੂੰ ਨਹੀ ਪਤਾ ਅਤੇ ਹੋ ਸਕਦਾ ਹੈ ਕਿ ਇਸ ਕਾਰਨ ਤੁਸੀ ਹੋਰ ਵੀ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹੋ। ਆਓ ਹੁਣ ਜਾਣਦੇ ਹਾਂ ਇਸਦੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ਵਿੱਚ।ਬਲੱਡ ਸਰਕੂਲੇਸ਼ਨਰਾਤ ਨੂੰ ਸੋਂਦੇ ਸਮੇਂ ਜੇਕਰ ਟਾਈਟ ਬ੍ਰਾ ਪਾਈ ਹੈ ਤਾਂ ਇਸ ਨਾਲ ਖੂਨ ਦਾ ਦੌਰਾ ਠੀਕ ਤਰ੍ਹਾਂ ਨਹੀ ਹੋ ਪਾਉਂਦਾ।

ਜੇਕਰ ਤੁਸੀ ਰਾਤ ਨੂੰ ਬ੍ਰਾ ਪਾਉਣੀ ਹੀ ਹੈ ਤਾਂ ਰਾਤ ਨੂੰ ਸਪੋਰਟਸ ਬ੍ਰਾ ਹੀ ਪਾਓ।ਰਾਤ ਨੂੰ ਬੇਚੈਨੀਟਾਈਟ ਲਾਸਟਿਕ ਹੋਣ ਦੇ ਕਾਰਨ ਰਾਤ ਨੂੰ ਬੇਚੈਨੀ ਬਣੀ ਰਹਿੰਦੀ ਹੈ ਅਤੇ ਨੀਂਦ ਨਹੀ ਆਉਂਦੀ। ਡਾਕਟਰ ਵੀ ਰਾਤ ਨੂੰ ਸੋਂਦੇ ਸਮਾਂ ਢੀਲੇ ਕੱਪੜੇ ਪਾ ਕੇ ਸੋਣ ਦੀ ਸਲਾਹ ਦਿੰਦੇ ਹਨ।ਜਲਨ ਅਤੇ ਲਾਲ ਨਿਸ਼ਾਨ

ਸਾਰਾ ਦਿਨ ਅਤੇ ਰਾਤ ਨੂੰ ਵੀ ਬ੍ਰਾ ਪਾਉਣ ਨਾਲ ਸਕਿਨ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਕਈ ਵਾਰ ਤਾਂ ਪਸੀਨਾ ਆਉਣ ਨਾਲ ਇਸ ਜਗ੍ਹਾ ਉੱਤੇ ਐਲਰਜੀ ਵੀ ਹੋ ਜਾਂਦੀ ਹੈ।ਛਾਤੀ ਦਾ ਕੈਂਸਰ ਹੋਣ ਦਾ ਖਤਰਾ

ਲਗਾਤਾਰ ਕਈ ਘੰਟੇ ਤੱਕ ਟਾਈਟ ਬ੍ਰਾ ਪਾਉਣ ਨਾਲ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜਿਸ ਜਗ੍ਹਾ ਉੱਤੇ ਬ੍ਰਾ ਦੀ ਲਾਸਟਿਕ ਰਹਿਣ ਨਾਲ ਪਿੰਗਮੈਂਟੇਸ਼ਨ ਦਾ ਖ਼ਤਰਾ ਵਧ ਜਾਂਦਾ ਹੈ।

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *